Punjab Videoਸ਼ਰਾਬੀ ਮੁੰਡਿਆਂ ਅੱਧੀ ਰਾਤ ਮਚਾਈ ਅਜਿਹੀ ਅੱਤ; ਨਹੀਂ ਬਖਸ਼ੀਆਂ ਜਨਾਨੀਆਂ by htvteamDecember 22, 20220788 Share0 ਮਾਮਲਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਹੈ, ਜਿੱਥੇ ਬੀਤੀ ਰਾਤ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ 15/16 ਨੌਜਵਾਨਾਂ ਨੇ ਗੁੰਡਾਗਰਦੀ ਦਾ ਉਹ ਨੰਗਾ ਨਾਚ ਕੀਤਾ ਕਿ ਪੂਰਾ ਮੁਹਾਲ ਸਹਿਮ ਉੱਠਿਆ | ਇਥੋਂ ਤੱਕ ਕਿ ਉਹਨਾਂ ਗੁੰਡਿਆਂ ਨੇ ਰਾਹ ਜਾਂਦਿਆਂ ਨਾਲ ਵੀ ਬਿਨਾਂ ਵਜ੍ਹਾ ਮਾਰ ਕੁਟਾਈ ਕਰ ਦਿੱਤੀ |