Htv Punjabi
Punjab Video

ਸ਼ਰੇਆਮ ਗਲੀ ‘ਚ ਕਿੰਨਰ ਨੇ ਕਿੰਨਰ ਨਾਲ ਕਰਤਾ ਓਹੀ ਕੰਮ; ਸੀਨ ਦੇਖ ਪਿੰਡ ਦੀਆਂ ਜਨਾਨੀਆਂ ਵੜੀਆਂ ਅੰਦਰ

ਮਾਮਲਾ ਹੈ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਮਾਨ ਦਾ, ਜਿੱਥੇ ਇਹਨਾਂ ਮਹੰਤਾਂ ਯਾਨੀ ਕਿੰਨਰਾਂ ਨੇ ਇੱਕ ਦੂਜੇ ਤੇ ਜੋ ਦੋਸ਼ ਲਗਾਏ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ | ਇਹਨਾਂ ਦੇ ਹੋਏ ਆਪਸੀ ਝਗੜੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ | ਜਿਸ ਵਿਚ ਇਹ ਦੋਵੇਂ ਗੁਥੱਮ ਗੁੱਥੀ ਹੋਈਆਂ ਦਿਖਾਈ ਦੇ ਰਹੀਆਂ ਨੇ | ਦੀਪੀ ਦਾ ਕਹਿਣਾ ਹੈ ਕਿ ਅਮਨ ਦੇ ਹਮਾਇਤੀ ਕੁੱਝ ਬੰਦਿਆਂ ਵੱਲੋਂ ਉਸਨਾਲ ਮਾਰਕੁੱਟ ਕਰ ਉਸਦੇ ਨਾਜ਼ੁਕ ਅੰਗਾਂ ਤੇ ਲੱਤਾਂ ਮਾਰੀਆਂ ਨੇ |

Related posts

ਕੋਈ ਪਰੇਸ਼ਾਨ ਕਰੇ ਤਾਂ 181 ਡਾਇਲ ਕਰਨ ਔਰਤਾਂ, ਤੁਰੰਤ ਮਿਲੂਗੀ ਮਦਦ : ਅਰੁਣਾ ਚੌਧਰੀ

Htv Punjabi

ਲਾਲ ਟਮਾਟਰ ਦਾ ਕਮਾਲ ਐਵੇਂ ਬੰਦਾ ਬਣਾ ਦਿੰਦੈ ਮੁੜ ਤੋਂ ਜਵਾਨ

htvteam

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱ ਦਾਂ

htvteam