Htv Punjabi
Punjab Video

ਸ਼ਰੇਆਮ ਪਾਰਕ ‘ਚ ਕੁੜੀਆਂ ਮੁੰਡੇ ਗਰੁੱਪ ‘ਚ ਕਰਦੇ ਸਨ ਘਾਚਾ ਮਾਚਾ

ਬਟਾਲਾ ਸ਼ਹਿਰ ਦੇ ਵਿੱਚੋ ਵਿਚ ਸੁੰਨਸਾਨ ਨਜ਼ਰ ਆ ਰਹੀ ਇਹ ਓਹੀ ਪਾਰਕ ਹੈ ਜੋ ਦਿਨੇ ਦੁਪਹਿਰੀ ਆਸ਼ਕ ਮਸ਼ੂਕਾਂ ਨਾਲ ਭਰੀ ਰਹਿੰਦੀ ਸੀ | ਉਹਨਾਂ ਕੁੜੀਆਂ ਮੁੰਡਿਆਂ ਨੂੰ ਇਤਰਾਜ਼ਯੋਗ ਹਾਲ ‘ਚ ਦੇਖ ਰਾਹਗੀਰਾਂ ਦੇ ਨਾਲ ਨਾਲ ਆਸ ਪਾਸ ਦੇ ਦੁਕਾਨਦਾਰਾਂ ਨੂੰ ਵੀ ਸ਼ਰਮ ਨਾਲ ਆਪਣਾ ਸਿਰ ਹੇਠਾਂ ਕਰਨਾ ਪੈਂਦਾ ਸੀ | ਲੋਕਾਂ ਦਾ ਕਹਿਣਾ ਹੈ ਕਿ ਇਕ ਨਹੀਂ ਬਲਕਿ 50-60 ਕੁੜੀਆਂ ਮੁੰਡੇ ਰੋਜ਼ਾਨਾ ਇਸ ਪਾਰਕ ‘ਚ ਆ ਅਸ਼ਲੀਲ ਹਰਕਤਾਂ ਕਰਦੇ ਸਨ |
ਪਰ ਬੀਤੇ ਦਿਨ ਜਦ ਪੁਲਿਸ ਵਾਲਿਆਂ ਨੇ ਕਾਰਵਾਈ ਕਰਦੇ ਹੋਏ ਇਸ ਪਾਰਕ ‘ਚ ਬੈਠੇ ਕੁੜੀਆਂ ਮੁੰਡਿਆਂ ਨੂੰ ਸਮਝਾਇਆ ਪਰ ਜਦੋਂ ਉਹਨਾਂ ਉਲਟਾ ਪੁਲਿਸ ਵਾਲਿਆਂ ਨਾਲ ਹੀ ਬਹਿਸ ਕੀਤੀ ਤਾਂ ਲੇਡੀ ਪੁਲਿਸ ਮੁਲਾਜ਼ਮ ਨੇ ਹੱਥ ਚੁੱਕ ਲਿਆ |

Related posts

20 ਮਿੰਟ ‘ਚ ਅੱਖਾਂ ਠੀਕ ਕਰਨ ਵਾਲੇ ਡਾਕਟਰ ਨੇ ਕੀਤਾ ਕ੍ਰਿਸ਼ਮਾ; ਦੇਖੋ ਵੀਡੀਓ

htvteam

ਦੁਬਈ ‘ਚ ਹਕੀਕਤ ਟੀਵੀ ਪੰਜਾਬੀ ਦੇ ਪੱਤਰਕਾਰ ਕਾਸ਼ੀਫ਼ ਫਰੂਕੀ ਦੀ ਬੱਲੇ ਬੱਲੇ

htvteam

ਆਹ ਦੇਖਲੋ ਕਿਵੇਂ ਦੇ ਫੜ੍ਹੇ ਮੁੰਡੇ

htvteam

Leave a Comment