Htv Punjabi
Punjab Video

ਆਹ ਦੇਖਲੋ ਕਿਵੇਂ ਦੇ ਫੜ੍ਹੇ ਮੁੰਡੇ

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ
ਵੱਖ-ਵੱਖ ਮਾਮਲਿਆਂ ਚਾਰ ਚਾਰ ਆਰੋਪੀਆਂ ਨੂੰ ਕੀਤਾ ਕਾਬੂ
30 ਬੋਰ ਪਿਸਤੋਲ ਦੋ ਬੱਤੀ ਬੋਰ ਪਿਸਤੋਲ ਕੀਤੇ ਕਾਬੂ
ਕੱਥੂਨੰਗਲ ਵਿਖੇ ਐਚਡੀਐਫਸੀ ਬੈਂਕ ਚ ਡਕੈਤੀ ਮਾਮਲੇ ਚ ਐਕਸ਼ਨ
ਆਹ ਦੇਖ ਲਓ ਮੁੰਡਿਆਂ ਦੀ ਘਟੀਆ ਕਰਤੂਤ
ਕਿਵੇਂ ਕਰਦੇ ਸੀ ਦਿਨ ਦਿਹਾੜੇ ਅਜਿਹੇ ਕੰਮ
ਦੇਖੋ ਫਿਰ ਸਮਾਨ ਸਮੇਤ ਕਰ ਲਏ ਪੁਲਿਸ ਨੇ ਕਾਬੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਯੂਪੀ ਬਿਹਾਰ ਤੋਂ ਵੀ ਅੱਗੇ ਟੱਪੇ ਪੰਜਾਬ ‘ਚ ਲੁਟੇਰੇ; ਦੇਖੋ ਵੀਡੀਓ

htvteam

ਚੋਰਾਂ ਨੇ ਪਹਿਲਾਂ ਮੰਦਿਰ ਵਿੱਚ ਮੱਥਾ ਟੇਕਿਆ, ਫਿਰ ਇੰਝ ਚੁਰਾਏ ਮੁਕੁਟ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

ਬਹਿਬਲ ਗੋਲੀ ਕਾਂਡ: ਹਾਈਕੋਰਟ ਵੱਲੋਂ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਦੀ ਜ਼ਮਾਨਤ ਮਨਜ਼ੂਰ

htvteam

Leave a Comment