ਜੇਕਰ ਤੁਸੀ ਵੀ ਚੰਗੇ ਭਵਿੱਖ ਲਈ ਵਿਦੇਸ਼ ਜਾਣ ਦੀ ਸੋਚ ਰਹੇ ਹੋਂ ਜਾ ਫਿਰ ਜਾਣ ਦੀ ਤਿਆਰੀ ਚ ਹੋ ਤਾਂ ਜ਼ਰਾ ਠਹਿਰ ਜਾਓ ਪਹਿਲਾਂ ਏਸ ਖਬਰ ਨੂੰ ਪੂਰੀ ਸੁਣ ਲਵੋ ਸ਼ਾਇਦ ਇਹ ਖਬਰ ਸੁਣਕੇ ਤੁਹਾਡੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਸਕਦੀ ਹੈ,ਤਸਵੀਰਾਂ ਚ ਨਜ਼ਰ ਆ ਰਿਹਾ ਇਹ ਨੌਜਵਾਨ ਅਮਨਦੀਪ ਕੁਮਾਰ ਚੰਗੇ ਭਵਿੱਖ ਦੇ ਸੁਪਨੇ ਪੂਰੇ ਕਰਨ ਲਈ ਲੱਖਾਂ ਰੁਪਏ ਖਰਚਕੇ ਵਿਦੇਸ਼ ਗਿਆ ਸੀ,ਪਰ ਧੋਖੇਬਾਜ਼ ,ਏਜੰਟ ਨੇ ਨੌਜਵਾਨ ਦੇ ਨਾਲ ਅਜਿਹੀ ਚਾਲ ਚੱਲੀ ਕਿ ਹੁਣ ਨੌਜਵਾਨ ਵਿਰਾਨ ਜੰਗਲਾ ਚ ਰੁਲਦਾ ਫਿਰਦਾ ਹੈ,ਨੌਜਵਾਨ ਨੇ ਦੱਸਿਆ ਕੀ ਏਜੰਟ ਵੱਲੋਂ ਉਸਨੂੰ ਰਸ਼ੀਆ ਫੌਜ ਦੇ ਹਵਾਲੇ ਕਰ ਦਿੱਤਾ ਹੈ,ਜਿੱਥੇ ਉਸਦੇ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਕੀ ਜਿਸਦੇ ਬਾਰੇ ਸੁਣਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,,,,,,,
ਜਾਣਕਾਰੀ ਲਈ ਦੱਸ ਦਈਏ ਕਿ ਨੌਜਵਾਨ ਅਮਨਦੀਪ ਕੁਮਾਰ ਜ਼ਿਲ੍ਹਾ ਜਲੰਧਰ ਹਲਕਾ ਗੁਰਾਇਆ ਦਾ ਰਹਿਣ ਵਾਲਾ ਹੈ ਜਿਸਦੇ ਪਰਿਵਾਰ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ ਅਤੇ ਟ੍ਰੈਵਲ ਏਜੰਟ ਗੁਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸਦੇ ਨਾਲ ਭਾਰਤੀ ਵਿਦੇਸ਼ ਮਤਰਾਲੇ ਨੂੰ ਗੁਹਾਰ ਲਗਾਈ ਹੈ ਰਸ਼ੀਆ ਚ ਫਸੇ ਨੌਜਵਾਨ ਅਮਨਦੀਪ ਕੁਮਾਰ ਨੂੰ ਭਾਰਤ ਲਿਆਂਉਂਣ ਚ ਉਨ੍ਹਾਂ ਦੀ ਮਦਦ ਕੀਤੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..