Htv Punjabi
Punjab Religion Video

ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡੇ ਨੇ ਕੀਤੀ ਘਟੀਆ ਕਰਤੂਤ

ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਐ ਜਿਸ ਵਿੱਚ ਇਕ ਨੌਜਵਾਨ ਨੇ ਨਸ਼ਾ ਚ ਟੁੰਨ ਝੂਮਦਾ ਨਜ਼ਰ ਆ ਰਿਹਾ ਐ,,,,,,ਇਹ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਜਿੱਥੇ ਨੌਜਵਾਨ ਅੰਮ੍ਰਿਤ ਵੇਲੇ ਪ੍ਰਵੇਸ਼ ਹੋ ਜਾਂਦਾ ਐ ਜਿਸਦੀਆਂ ਹਰਕਤਾਂ ਦੇਖ ਪਹਿਲਾਂ ਤਾ ਇਸਨੂੰ ਸੰਗਤਾਂ ਨੇ ਸਮਝਾਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਬਾਵਜੂਦ ਵੀ ਇਹ ਨੌਜਵਾਨ ਉੱਥੇ ਹੀ ਅੜਿਆ ਰਿਹਾ ਜਿਸ ਤੋਂ ਬਾਅਦ ਗੁੱਸੇ ਵਿੱਚ ਆਈਆਂ ਸੰਗਤਾਂ ਨੇ ਨੌਜਵਾਨ ਜੋ ਨੌਜਵਾਨ ਨਾਲ ਕੀਤਾ ਉਹ ਤੁਸੀ ਆਪ ਹੀ ਦੇਖ ਲਓ,,,,,,

ਸ਼੍ਰੀ ਦਰਬਾਰ ਸਾਹਿਬ ਤੋਂ ਅਜਿਹੀਆਂ ਖਬਰ ਸਾਹਮਣੇ ਆਉਂਦੀਆਂ ਨੇ ਜੋ ਕਿ ਸ਼ਰਮਸਾਰ ਕਰਕੇ ਰੱਖ ਦਿੰਦੀਆਂ ਨੇ,,,,,,ਅਜਿਹੀਆਂ ਖਬਰਾਂ ਜਿੱਥੇ ਸਿੱਖ ਕੌਮ ਦੀ ਛਬੀ ਨੂੰ ਖਰਾਬ ਕਰਦੀਆਂ ਨੇ ਉੱਥੇ ਹੀ ਸਿੰਘ ਪੁਲਿਸ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ,,,,,,ਕਿਉਕਿ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੀ ਪੁਲਿਸ ਅਜਿਹੀਆਂ ਘਟਨਾਵਾਂ ਨੂੰ ਰੋਕਣ ਚ ਨਾਕਾਮ ਸਾਬਿਤ ਹੋ ਰਹੀ,,,,,,,ਸੋ ਅਜਿਹੀਆ ਘਟਨਾਵਾਂ ਨੂੰ ਠੱਲ ਪਾਉਣ ਲਈ ਸਿੰਘ ਆਗੂਆ ਅਤੇ ਪੁਲਿਸ ਦੇ ਅੱਲਾ ਅਫਸਰਾਂ ਨੂੰ ਧਿਆਨ ਦੇਣ ਦੀ ਲੋੜ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਥੱਪੜ ਪੈਣ ‘ਤੋਂ ਬਾਅਦ ‘BJP’ MP Kangana Ranaut ਨੇ ਫਿਰ ਪੰਜਾਬ ਬਾਰੇ ਬੋਲੇ ਕੌੜੇ ਬੋਲ

htvteam

ਜਨਾਨੀ ਨੇ ਕਿਉਂ ਕੀਤਾ ਹਾਈ ਵੋਲਟਜ ਡਰਾਮਾ ?

htvteam

ਮਹਿਲਾਵਾਂ ਦੀ ਪੀਰੀਅਡ ਦੀ ਸਮੱਸਿਆ 20 ਰੁਪਏ ‘ਚ ਹੋਵੇਗੀ ਹੱਲ

htvteam

Leave a Comment