Htv Punjabi
Punjab Video

ਵਿਦੇਸ਼ ਵਿੱਚ ਮੁੰਡੇ ਨਾਲ ਹੋਇਆ ਅਜਿਹਾ ਕੁਝ, ਲੋਕ ਦੇਖ ਕੇ ਹੋਏ ਸੁੰਨ

ਵੀਡੀਓ ‘ਚ ਦਿਖਾਈ ਦਿੰਦੇ ਰਮਨਪ੍ਰੀਤ ਸਿੰਘ ਦੀ ਤਸਵੀਰ ਐ ਉਹੀ ਰਮਨਪ੍ਰੀਤ ਜੋ ਨਕੋਦਰ ਨੂਰਮਹਿਲ ਦੇ ਨਜ਼ਦੀਕੀ ਪਿੰਡ ਸਿੱਧਮ ਮੁਸਤੱਦੀ ਦਾ ਰਹਿਣ ਵਾਲਾ ਹੈ,,,,,ਰਮਨਪ੍ਰੀਤ ਸਿੰਘ ਨੇ ਆਪਣੇ ਸੁਨੇਹਿਰੇ ਭਵਿੱਖ ਲਈ ਵਿਦੇਸ਼ ਜਾਣ ਦਾ ਫੈਸਲਾ ਕੀਤਾ , ਸਾਲ 2022 ਨੰਵਬਰ ਨੂੰ ਰਮਨਪ੍ਰੀਤ ਪੁਰਤਗਾਲ ਦੇਸ ਲਈ ਰਵਾਨਾ ਹੋ ਗਿਆ,,,,,ਖੁਸ਼ੀ ਖੁਸ਼ੀ ਪਰਿਵਾਰ ਨੇ ਪੁੱਤ ਨੂੰ ਵਿਦੇਸ਼ ਤੋਰਿਆ ਸੀ ਪਰ ਉਹ ਖੁਸ਼ੀ ਉਦੋਂ ਗਮ ਵਿੱਚ ਬਦਲ ਗਈ ਜਦੋਂ ਪੁੱਤ ਦੀ ਥਾਂ ਉਸਦੀ ਲਾਸ਼ ਤਾਬੂਤ ਵਿੱਚ ਪੰਜਾਬ ਆਈ,,,,,ਜਿਸਨੂੰ ਦੇਖ ਮਾਪਿਆ ਤੇ ਦੁਖਾ ਦਾ ਪਹਾੜ ਟੁੱਟ ਗਿਆ ‘ਤੇ ਅਤੇ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ,,,,,,,ਰਮਨਪ੍ਰੀਤ ਸਿੰਘ ਦੀ ਭੈਣ ਰੇਨੂੰ ਨੇ ਮੀਡੀਆ ਨੂੰ ਜੋ ਰਮਨਪ੍ਰੀਤ ਸਿੰਘ ਦੇ ਮੌਤ ਦਾ ਕਾਰਨ ਦੱਸਿਆ ਉਸ ਨੂੰ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,ਮ੍ਰਿਤਕ ਦੀ ਭੈਣ ਨੇ ਏਜੰਟ ਤੇ ਗੰਭੀਰ ਇਲਜ਼ਾਮ ਲਗਾਏ ਹਨ ਉਨ੍ਹਾ ਨੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਦੇਖੋ ਕਿਵੇਂ ਮੁੰਡੇ ਨੇ ਡੇਅਰੀ ਫਾਰਮ ‘ਤੇ ਬਣਾਇਆ ਕੈਨੇਡਾ ਵਰਗਾ ਮਾਹੌਲ

htvteam

ਹੁਣ ਤਾਂ ਲੋਕਾਂ ਨੂੰ ਰੱਬ ਦਾ ਡਰ ਵੀ ਨਹੀਂ ਰਿਹਾ ਦੇਖੋ ਮੁੰਡੇ ਮੰਦਰ ‘ਚ ਸ਼ਰੇਆਮ ਹੀ ਲੱਗੇ ਗ-ਲਤ ਕੰਮ ਕਰਨ

htvteam

ਕਾਂਗਰਸੀ ਆਗੂ ਨੇ ਨਸ਼ਾ ਤਸਕਰ ਨੂੰ ਰੋਕਿਆ ਚਿੱਟਾ ਵੇਚਣੋ ਅੱਗੋਂ ਤਸਕਰ ਨੇ ਬੁਲਾ ਲਏ ਦਰਜਨ ਬੰਦੇ ਫੇਰ ਲੀਡਰ ਸਭ ਭੱਜਦੇ ਦਿਖਾਈ ਦਿੱਤੇ

Htv Punjabi

Leave a Comment