ਮਾਮਲਾ ਹੈ ਨਾਭਾ ਦੇ ਪਿੰਡ ਲੱਧਾਹੇੜੀ ਦਾ, ਜਿੱਥੇ ਜੋਗਿੰਦਰ ਸਿੰਘ ਨਾਂ ਦਾ ਵਿਅਕਤੀ ਸੁਖਬੀਰ ਸਿੰਘ ਦੇ ਕਿਰਾਏ ਦੇ ਛੋਟੇ ਹੱਥੀ ਤੇ ਖੰਨਾ ਮੰਡੀ ਤੋਂ ਦੋ ਤਾਜ਼ੀਆਂ ਸੂਈਆਂ ਮੱਝਾਂ ਕੱਟਿਆਂ ਖਰੀਦ ਕੇ ਵਾਪਿਸ ਪਿੰਡ ਨੂੰ ਆ ਰਿਹਾ ਸੀ | ਰਾਹ ਵਿਚ ਤੂਫ਼ਾਨ ਵਾਂਙ ਕਾਲ ਬਣ ਕੇ ਆਈ ਇੱਕ ਸਕਾਰਪੀਓ ਗੱਡੀ ਨੇ ਉਹ ਭਿਆਨਕ ਦ੍ਰਿਸ਼ ਪੇਸ਼ ਕਰ ਦਿੱਤਾ ਗਲਤ ਸਾਈਡ ਤੋਂ ਆ ਰਹੀ ਸਕਾਰਪੀਓ ਨੇ ਮਾਰੀ ਜ਼ਬਰਦਸਤ ਟੱਕਰ ਡ੍ਰਾਈਵਰ ਸਣੇ 2 ਮੱਝਾਂ ਤੇ ਦੋ ਕੱਟਿਆਂ ਦੀ ਹੋਈ ਭਿਆਨਕ ਮੌਤ|
