Htv Punjabi
Punjab Video

ਸਕੂਲ ‘ਚ ਬੱਚਿਆਂ ਦੇ ਮਾਮੂਲੀ ਝਗੜੇ ਤੋਂ ਬਾਅਦ ਚਲੀਆਂ ਗੋਲੀਆਂ ਸ਼ਰੇਆਮ ਭੰਨੀਆਂ ਗੱਡੀਆਂ

ਇਹ ਭਿਆਨਕ ਦ੍ਰਿਸ਼ ਹੈ ਕਪੂਰਥਲਾ ਦੇ ਲੰਦਨ ਹੋਟਲ ਦੇ ਨੇੜੇ ਦਾ, ਜਿੱਥੇ ਇੱਕ ਸਕੂਲ ‘ਚ ਹੋਏ ਬੱਚਿਆਂ ਦੇ ਮਾਮੂਲੀ ਝਗੜੇ ਨੇ ਲੜਾਈ ਦਾ ਖੌਫਨਾਕ ਰੂਪ ਧਾਰ ਲਿਆ | ਗੁੰਡਾਗਰਦੀ ਦਾ ਇਹ ਨੰਗਾ ਨਾਚ ਸੜਕ ਤੇ ਲੱਗੇ ਕੁੱਝ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਿਆ | ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਹਥਿਆਰ ਲਈ ਕੁੱਝ ਗੁੰਡੇ ਕਿਸਮ ਦੇ ਲੋਕ ਕਾਨੂੰਨ ਨੂੰ ਟਿੱਚ ਜਾਣਦੇ ਹੋਏ ਗੁੰਡਾਗਰਦੀ ਕਰ ਰਹੇ ਨੇ |

Related posts

ਲਾਈਨ ‘ਚ ਖੜ੍ਹਾ ਕਰ ਦੇਖੋ ਕਿਵੇਂ ਚੁਣਦੇ ਨੇ ਕੱਚੀ ਉਮਰ ਦੀਆਂ ਕੁੜੀਆਂ

htvteam

ਰੇਲਵੇ ਸਟੇਸ਼ਨ ਤੇ ਸੋ ਗਏ ਮਾਪੇ ਤਾਂ ਫਿਰ ਬੱਚੇ ਨਾਲ ਕੀ….

htvteam

ਆਹ ਬੰਦੇ ਨੇ ਜੇਲ੍ਹ ਚ ਗੈਂਗਸਟਰਾਂ ਨਾਲ ਦੇਖੋ ਕੀ ਕੀਤਾ ?

htvteam