Htv Punjabi
Punjab Video

ਸਕੇ ਚਾਚਾ ਭਤੀਜਾ ਗਰੁੱਪ ‘ਚ ਰਾਤ ਨੂੰ ਕਰਦੇ ਸਨ ਗਲਤ ਕੰਮ

ਮਾਮਲਾ ਹੈ ਬਰਨਾਲਾ ਦਾ, ਜਿੱਥੇ ਸੁਭਾਸ਼ ਚੰਦਰ ਪਿਛਲੇ ਕੁੱਝ ਦਹਾਕਿਆਂ ਤੋਂ ਯੂਪੀ ਤੋਂ ਆ ਕੇ ਰਾਮ ਨਗਰ ਮੰਡੀ ਗੋਬਿੰਦਗਡ਼੍ਹ ਰਹਿ ਰਿਹਾ ਸੀ | ਸੁਭਾਸ਼ ਦੇ ਦੱਸਣ ਮੁਤਾਬਿਕ ਇਸਦੀ ਘਰਵਾਲੀ ਬਿਮਾਰ ਸੀ, ਜਿੱਸਦਾ ਅਪ੍ਰੇਸ਼ਨ ਹੋਣਾ ਸੀ ਜਿਸਦੇ ਚਲਦਿਆਂ ਇਸਨੇ ਸੜਕਾਂ ਕਿਨਾਰੇ ਹੋ ਰਹੀਆਂ ਉਸਾਰੀਆਂ ਤੋਂ ਸਾਰੀਆਂ ਚੋਰੀ ਕਰਨਾ ਸ਼ੁਰੂ ਕਰ ਦਿੱਤਾ | ਫਿਰ ਇਸ ਕੰਮ ‘ਚ ਇਸਨੇ ਆਪਣੇ ਭਤੀਜੇ ਅਤੁਲ ਕੁਮਾਰ @ ਰਿੰਕੂ ਨੂੰ ਵੀ ਨਾਲ ਸ਼ਾਮਿਲ ਕਰ ਲਿਆ | ਉਸਤੋਂ ਬਾਅਦ ਇਹ ਦਿਹਾੜੀ ਦੇ ਮਜ਼ਦੂਰਾਂ ਨੂੰ ਆਪਣੇ ਨਾਲ ਚੋਰੀ ਕਰਨ ਲਈ ਲੈ ਜਾਂਦੇ | 12 ਫਰਵਰੀ 2022 ਦੀ ਰਾਤ ਵੀ ਇਹਨਾਂ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਤੇ ਤਪਾ ਦੇ ਕੋਲ ਜਿੱਥੇ ਹਵੇਲੀ ਰੈਸਟੋਰੈਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ, ਓਥੇ ਚੌਂਕੀਦਾਰ ਨੂੰ ਬੰਧਕ ਬਣਾ ਸਾਰੀਆਂ ਸੀਮੰਟ ਆਦਿ ਲੁੱਟ ਲਿਆ | ਸ਼ਹਿਰ ‘ਚ ਵੱਧ ਰਹੀਆਂ ਅਜਿਹੀਆਂ ਚੋਰੀਆਂ ਨੂੰ ਦੇਖਦੇ ਹੋਏ ਪੁਲਿਸ ਨੇ ਇੱਕ ਟੀਮ ਬਣਾ ਦੋਵੇਂ ਚਾਚੇ ਭਤੀਜੇ ਨੂੰ ਫੜ ਲਿਆ ਜਿਹ੍ਹਨ ਤੋਂ ਕੀਤੇ ਗਈ ਪੁੱਛ ਗਿੱਛ ਤੋਂ ਬਾਅਦ ਇਹਨਾਂ ਦੇ ਹੋਰ 12 ਸਾਥੀ ਵੀ ਪੁਲਿਸ ਨੇ ਕਾਬੂ ਕਰ ਲਾਏ |

Related posts

ਆਹ ਦੇਖੋ B.J.P ਦੇ ਵੱਡੇ ਲੀਡਰ ਦੇ ਘਰ ਮੂਹਰੇ ਕਿਸਾਨ ਜਥੇਬੰਦੀਆਂ ਨੇ ਕੀ ਕਰ ਦਿੱਤਾ ?

htvteam

ਗੱਡੀ ‘ਚ ਗਲਤ ਕੰਮ ਕਰਦੇ ਪੁਲਿਸੀਏ ਲੋਕਾਂ ਨੇ ਫੜੇ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

htvteam

ਘਰ ਵਿੱਚ ਦੋ ਭੈਣਾਂ ਰਹਿੰਦੀਆਂ ਇਕੱਲੀਆਂ, ਇਸਦਾ ਫਾਇਦਾ ਚੁੱਕਦੇ ਹੋਏ ਮੁੰਡੇ ਦਿਨ ਦਿਹਾੜੇ ਵੜ੍ਹ ਗਏ ਘਰਦੇ ਅੰਦਰ

htvteam