Htv Punjabi
Crime Punjab Video

ਸਕੇ ਪਿਓ ਪੁੱਤ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਬਠਿੰਡਾ ਸੰਗਤ ਥਾਣਾ ਪੁਲਿਸ ਨੇ ਪਿਓ ਪੁੱਤ ਕਣਕ ਚੋਰਾਂ ਨੂੰ ਕੀਤਾ ਗ੍ਰਿਫਤਾਰ
ਚੋਰੀ ਦੇ 10 ਗੱਟੇ ਕਣਕ ਦੇ ਵੀ ਕੀਤੇ ਗਏ ਬਰਾਮਦ
ਪਿਓ ਪੁੱਤ ਰਹਿਣ ਵਾਲੇ ਹਨ ਰਾਜਸਥਾਨ ਦੇ
ਸੰਗਤ ਥਾਣਾ ਦੇ ਐਸ ਐਚ ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਣਕ ਦੇ ਸੀਜ਼ਨ ਦੇ ਚਲਦੇ ਗੋਦਾਮ ਸੈਲਰ ਅਤੇ ਫੜੀਆਂ ਤੋ ਕਣਕ ਚੋਰੀ ਹੋ ਰਹੀ ਹੈ ਮੰਡੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਪਿਓ ਪੁੱਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਣਕ ਚੋਰੀ ਕਰਦੇ ਸਨ ਇਨਾਂ ਦੇ ਉੱਪਰ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਇਨਾਂ ਦੇ ਹੋਰ ਵੀ ਸਾਥੀ ਹਨ ਜੋ ਹਲੇ ਫਰਾਰ ਹਨ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਔਰਤ ਨਾਲ ਸਬੰਧ ਬਣਾਕੇ ਫੋਟੋ ਵਾਇਰਲ ਕਰਨ ਦੀ ਦਿੱਤੀ ਧਮਕੀ, ਅਕੀ ਹੋਈ ਜਨਾਨੀ ਨੇ ਕਰਤਾ ਆਹ ਕੰਮ

Htv Punjabi

3 ਵਾਰ ਚਾਰੇ ‘ਚ ਪਾਕੇ ਦਿਓ ਖੁਆ ਚੌਥੀ ਵਾਰ ਭਾਰ ਪੈਣਾ ਬੰਦ

htvteam

ਪਿੰਡ ਦਾ ਸਰਪੰਚ ਦੇਖੋ ਕਿਵੇਂ ਮਾਰ ਰਿਹੈ ਸ਼ਰੇਆਮ ਡਾਕੇ

htvteam

Leave a Comment