Htv Punjabi
Punjab Video

ਪਿੰਡ ਦਾ ਸਰਪੰਚ ਦੇਖੋ ਕਿਵੇਂ ਮਾਰ ਰਿਹੈ ਸ਼ਰੇਆਮ ਡਾਕੇ

ਮਾਮਲਾ ਸੰਗਰੂਰ ਦਾ ਹੈ, ਜਿੱਥੇ 3 ਦਿਨ ਪਹਿਲਾਂ ਸ਼ਹਿਰ ਦੇ ਇੱਕ ਪ੍ਰਾਈਵੇਟ ਬੈਂਕ ਮੁਲਾਜ਼ਮ ਤੋਂ ਕਰ ਸਵਾਰ ਲੁਟੇਰਿਆਂ ਨੇ ਕੁੱਟਮਾਰ ਕਰ 2 ਲੱਖ 83 ਹਜ਼ਾਰ ਦੀ ਖੋਹ ਕੀਤੀ ਸੀ | ਪੁਲਿਸ ਨੇ ਓਹਨਾ ਲੁਟੇਰਿਆਂ ਨੂੰ ਕਾਬੂ ਕਰ ਜੋ ਖੁਲਾਸੇ ਕੀਤੇ ਨੇ ਸੁਣ ਕੇ ਤੁਸੀਂ ਵੀ ਸੋਚਣ ਤੇ ਮਜ਼ਬੂਰ ਹੋ ਜਾਓਗੇ |

Related posts

ਪਤੀ ਨੇ ਕੀਤਾ ਅਜਿਹਾ ਕਾਰਾ ਪਰ ਫੇਰ ਵੀ ਪੁਲਿਸ ਨੇ ਪਤੀ ਨੂੰ ਛੱਡਿਆ, ਦੇਖੋ ਕਿਉਂ

Htv Punjabi

ਹੋਲੀ ਮੌਕੇ ਮੁੰਡਾ ਕਾਲੇ ਸ਼ੀਸ਼ਿਆਂ ਵਾਲੀ ਗੱਡੀ ‘ਚ ਬੈਠ ਸ਼ਹਿਰ ‘ਚ ਕਰ ਰਿਹਾ ਸੀ ਹਵਾ, ਅੱਗਿਓਂ ਟੱਕਰੇ ਪੁਲਿਸੀਏ

htvteam

ਵਾਹਿਗੁਰੂ ਅਜਿਹੀ ਸਜ਼ਾ ਦਊ ਸਾਰੀ ਉਮਰ ਤੜਫੋਗੇ

htvteam

Leave a Comment