Htv Punjabi
Punjab

ਸਮੇਂ ਤੋਂ ਪਹਿਲਾਂ ਜਨਮੇ ਬੱਚੇ ਦਾ ਹੋਇਆ ਓਪਰੇਟ, SPS ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਕੀਤਾ ਠੀਕ

ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੀਆਂ ਛੋਟੇ ਜਿਹੇ ਨਵ ਜਨਮੇ ਬੱਚੇ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ SPS ਹਸਪਤਾਲ ਦੀਆਂ ਨੇ,,,ਜਿਥੇ ਪਰਿਵਾਰ ਵੱਲੋਂ ਇਲਾਜ਼ ਲਈ ਲਿਆਂਦੇ ਇਸ ਬੱਚੇ ਦੀਆਂ ਕਿਡਨੀਆਂ ਅਤੇ ਲੰਗਸ ‘ਚ ਜਨਮ ਵੇਲੇ ਤੋਂ ਹੀ ਵੱਡਾ ਨੁਕਸ ਸੀ,,,ਪਰਿਵਾਰ ਮੁਤਾਬਕ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਣ ਕਾਰਨ ਬੱਚੇ ਦਾ ਭਾਰ ਵੀ ਘੱਟ ਸੀ ਤੇ ਬੱਚੇ ਦੀਆਂ ਕਿਡਨੀਆਂ ਉਪਰ ਵਾਲੈ ਪਾਸੇ ਨੂੰ ਸੀ ਤੇ ਬੱਚੇ ਦੇ ਲੰਗਸ ਵੀ ਖਰਾਬ ਸੀ,,,ਜਿਸਦਾ SPS ਹਸਪਤਾਲ ਦੇ ਡਾਕਟਰਾਂ ਨੇ ਸਫਲਤਾਪੂਰਵਕ ਓਪਰੇਸ਼ਨ ਕਰਕੇ ਬਿਲਕੁਲ ਤੰਦਰੁਸਤ ਕਰ ਦਿੱਤਾ,,,ਭਾਵੁਕ ਹੋਈ ਬਚੇ ਦੀ ਮਾਂ ਵੀਰਪਾਲ ਕੌਰ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦਾ ਧਨਵਾਦ ਕਰਦੇ ਹੋਏ ਕੀ ਕਿਹਾ ਇੱਕ ਵਾਰ ਤੁਸੀਂ ਵੀ ਜਰੂਰ ਸੁਣੋ,,,

ਉਥੇ ਹੀ ਬਚੇ ਦਾ ਓਪਰੇਸ਼ਨ ਕਰਕੇ ਉਸਨੂੰ ਬਿਲਕੁਲ ਠੀਕ ਕਰਨ ਵਾਲੇ ਡਾਕਟਰਾਂ ਦੀ ਜ਼ੁਬਾਨੀ ਸੁਣੋਂ ਕਿ ਬੱਚੇ ਦੇ ਸਰੀਰ ‘ਚ ਕਿਹੜੀਆਂ ਪਰੇਸ਼ਾਨੀ ਸੀ ਤੇ ਉਸਦਾ ਓਪਰੇਸ਼ਨ ਉਨ੍ਹਾਂ ਨੇ ਕਿਵੇਂ ਕੀਤਾ,,,

ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦੈ,,,ਕਿਉਕਿ ਰੱਬ ਤੋਂ ਬਾਅਦ ਇਕ ਡਾਕਟਰ ਹੀ ਹੁੰਦੇ ਨੇ ਜੋ ਬਿਮਾਰੀਆਂ ਨਾਲ ਪੀੜਿਤ ਇਨਸਾਨ ਨੂੰ ਠੀਕ ਕਰਨ ਦੀ ਸਮਰਥਾ ਰੱਖਦੇ ਨੇ,,,ਉਸੇ ਤਰ੍ਹਾਂ SPS ਹਸਪਤਾਲ ਦੇ ਡਾਕਟਰ ਵੀ ਇਸ ਛੋਟੇ ਬੱਚੇ ਲਈ ਤੇ ਉਸਦੇ ਪਰਿਵਾਰ ਲਈ ਰੱਬ ਦਾ ਰੂਪ ਬਣੇ ਤੇ ਪਰਿਵਾਰ ਨੂੰ ਉਹ ਖੁਸ਼ੀਆਂ ਦਿੱਤੀਆਂ ਜਿਸਦੀ ਉਹ ਉਮੀਦ ਵੀ ਨਹੀਂ ਕਰ ਸਕਦੇ ਸੀ,,,ਸਾਡੀ ਵੀ ਇਹੋ ਅਰਦਾਸ ਹੈ ਕਿ ਪ੍ਰਮਾਤਮਾ ਇਸ ਬੱਚੇ ਨੂੰ ਹਮੇਸ਼ਾ ਤੰਦਰੁਸਤ ਰੱਖੇ ਅਤੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ,,,

Related posts

ਹੁਣੇ ਹੁਣੇ ਰਾਵੀ ਦਰਿਆ ਨੇ ਮਚਾਇਆ ਕਹਿਰ !

htvteam

ਵਧਦੀ ਉਮਰ ਜਾਏਗੀ ਰੁਕ, ਹਰ ਰੋਜ਼ ਐਵੇਂ ਕਰੋ ਸੇਵਨ ਹਲਦੀ ਦਾ ਇਸਤੇਮਾਲ

htvteam

ਦਿੱਲੀ ਚ ਹੋਈ ਜਿੱਤ ਤੋਂ ਬਾਅਦ ਭਾਜਪਾ ਵਾਲਿਆਂ ਨੇ ਆਹ ਕੀ ਕਰਤਾ

htvteam