Htv Punjabi
Punjab Siyasat Video

ਸਰਕਾਰ ਦੇ ਮੰਤਰੀ ਦਾ ਆਇਆ ਅਜਿਹਾ ਬਿਆਨ

ਸੁਖਬੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ
ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ
SYLਦਾ ਮੁੱਦਾ 44 ਸਾਲ ਤੋਂ ਲਟਕਦਾ ਰਿਹਾ
ਪਰ ਕਿਸੇ ਨੇ ਸੁਲਝਾਉਣ ਦੀ ਗੱਲ ਨਹੀਂ ਕੀਤੀ
ਸੁਖਬੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ, ਬਰਿੰਦਰ ਗੋਇਲ ਨੇ ਕਿਹਾ ਦਿੱਲੀ , ਪੰਜਾਬ , ਹਰਿਆਣਾ ਬੀਜੇਪੀ ਦੀ ਸਰਕਾਰ ਰਹੀ ਅਕਾਲੀਦਲ ਭਾਈਵਾਲ ਰਿਹਾ ਉਦੋਂ ਕਿਉਂ ਨਹੀਂ SYL ਮੁੱਦਾ ਸੁਲਝਾਉਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਜੱਦ ਪਾਣੀ ਹੀ ਨਹੀਂ ਪੰਜਾਬ ਕੋਲੇ ਤਾਂ SVL ਨਹਿਰ ਕਿਵੇਂ ਬਣ ਜਾਵੇਗੀ
ਜਦੋਂ ਪਿੱਛੇ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਖੋਹਣਾ ਚਾਹੁੰਦੀ ਸੀ ਉਦੋਂ ਸਾਡੀ ਸਰਕਾਰ ਨੇ ਹੀ ਪਾਣੀ ਤੇ ਪਹਿਰਾ ਦਿੱਤਾ। ਮੰਤਰੀ ਬਰਿੰਦਰ ਨੇ ਕਿਹਾ ਹੁਣ SYL ਦਾ ਮੁੱਦਾ ਨਹੀਂ YSL ਦਾ ਮੁੱਦਾ ਯਮਨਾ ਦੇ ਪਾਣੀ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਰਲ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵਿਧਾਨ ਸਭਾ ਵਿੱਚ ਸੀਏਏ ਦੇ ਖਿਲਾਫ ਦਿੱਤੀ ਪੇਸ਼ਕਸ਼

Htv Punjabi

ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਦਾ ਦੇਹਾਂਤ, ਦੇਖੋ ਕਿਸ ਤਰ੍ਹਾਂ ਹੋਈ ਮੌਤ ਤੇ ਕਿਵੇਂ ਰਿਹਾ ਕਰਤਾਰ ਚੰਦ ਦਾ ਜੀਵਨ

Htv Punjabi

ਏਡਿਡ ਸਕੂਲਾਂ ਦੇ ਵਿਦਿਆਰਥੀ ਵੀ ਲੈ ਸਕਦੇ ਹਨ ਮੈਰੀਟੋਰਿਅਸ ਸਕੂਲ ਵਿੱਚ ਦਾਖਲਾ

Htv Punjabi

Leave a Comment