Htv Punjabi
Punjab Video

ਸਰਪੰਚ ਨੇ ਪਿੰਡ ‘ਚ ਬਣਾ ਦਿੱਤੀ ਅਜਿਹੀ ਪੁਰਾਤਨ ਇਮਾਰਤ

ਤੁਸੀ ਜਦੋਂ ਕਦੇ ਵੀ ਸੰਗਰੂਰ ਜਾਂ ਹਲਕਾ ਦਿੜਬੇ ਸਾਇਡ ਜਾਓ ਤਾਂ ਇਸ ਬੱਸ ਅੱਡੇ ਨੂੰ ਜ਼ਰੂਰ ਦੇਖਕੇ ਆਇਆ,ਇਹ ਹਲਕਾ ਦਿੜਬੇ ਦਾ ਪਿੰਡ ਤੂਰਬਨਜਾਰਾ ਦਾ ਬੱਸ ਅੱਡਾ ਜਿਸਦੀ ਦਿੱਖ ਪੁਰਾਤਨ ਇਮਾਰਤਾਂ ਵਾਂਗ ਦਿੱਖਦੀ ਐ ਬਨਾਉਣ ਵਾਲੇ ਨੇ ਵੀ ਕਾਰਗਿਰੀ ਕਰਕੇ ਅੱਡੇ ਨੂੰ ਚਾਰ ਚੰਨ੍ਹ ਲਗਾ ਦਿੱਤੇ ਜਿਸਦੀ ਚਰਚਾ ਦੇਸ਼ ਦੁਨੀਆਂ ਚ ਹੋ ਰਹੀ ਐ ਐਨਾਂ ਹੀ ਇਹ ਖੂਬਸੂਰਤ ਬੱਸ ਅੱਡਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਆਕਰਸ਼ਿਤ ਕਰਦਾ ਤੇ ਏਥੇ ਆਕੇ ਲੋਕ ਸੈਲਫੀਆਂ ਖਿਚਵਾਉਂਦੇ ਹਨ ਆਓ ਹੁਣ ਸੁਣਦੇ ਹਾਂ ਸਥਾਨਕ ਲੋਕਾਂ ਦਾ ਕੀ ਕਹਿਣਾ ਐ,,,,,,,,,,

ਇਸ ਬੱਸ ਅੱਡੇ ਨੂੰ ਵਖਰਾ ਬਨਾਉਣ ਦਾ ਉਪਰਾਲਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਕੀਤਾ ਗਿਆ ਤਾਂ ਜੋ ਪੁਰਤਾਨ ਸਮੇਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਿਆ ਜਾ ਸਕਦੇ,,,,,,,,,

ਕਾਸ਼ ਜੇਕਰ ਐਵੇਂ ਸਾਡੇ ਦੇਸ਼ ਦੇ ਲੀਡਰ ਲਗਨ ਦੇ ਨਾਲ ਕੰਮ ਕਰਨ ਲੱਗਣ ਤਾਂ ਸਾਡਾ ਪੂਰਾ ਦੇਸ਼ ਵੀ ਖਿੱਚ ਦਾ ਕੇਂਦਰ ਬਣ ਸਕਦਾ ਹੈ ਅਤੇ ਅਸੀ ਆਪਣੇ ਪੁਰਾਣੇ ਵਿਰਸੇ ਨਾਲ ਮੁੜ ਸੁਰਜੀਤ ਕਰ ਸਕਦੇ ਹਾਂ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

15 ਦਿਨਾਂ ‘ਚ 500 ਸ਼ੂਗਰ ਐਵੇਂ ਹੋਏਗੀ ਨਾਰਮਲ

htvteam

DM ਮਾਮਲੇ ਚ CBI ਦੀ ਜਾਂਚ ! ਫਿਰ ਖੁੱਲ੍ਹਣਗੇ ਰਾਜ

htvteam

ਸੁੰਨਸਾਨ ਨਹਿਰ ਦੇ ਕੰਡੇ ਹੋਇਆ ਵੱਡਾ ਕਾ-ਰਾ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਲੂ ਕੰਡੇ !

htvteam

Leave a Comment