Htv Punjabi
Punjab Video

ਆਹ ਸ਼ਹਿਰ ‘ਚ ਹੋਇਆ ਭਿਆਨਕ ਸੜਕ ਹਾਦਸਾ

ਇਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਐ ਜਿੱਥੇ ਬੀਤੇ ਰਾਤ ਕਰੀਬ 8 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇਹ ਹਾਦਸਾ ਕੋਟਕਪੁਰਾ ਰੋਡ ਤੇ ਹਵੇਲੀ ਹੋਟਲ ਦੇ ਕੋਲ ਉਸ ਸਮੇਂ ਵਾਪਰਿਆ ਹੈ ਜਦੋਂ ਇਕ ਬਰਾਤੀਆਂ ਨਾਲ ਭਰੀ ਬੱਸ ਪਾਣੀ ਦੀਆਂ ਬੋਤਲਾਂ ਲੈਣ ਲਈ ਖੜੀ ਸੀ ਜਿਸਦੇ ਵਿੱਚ ਇਕ ਤੇਜ਼ ਰਫਤਾਰ ਚ ਆਉਂਦੇ ਟਿੱਪਰ ਨੇ ਟੱਕਰ ਮਾਰ ਦਿੱਤੀ ਜਿੱਸ ਦੌਰਾਨ ਜਿੱਥੇ ਵਾਹਨਾਂ ਦਾ ਵੱਡਾ ਨੁਕਸਾਨ ਹੋਇਆ ਉੱਥੇ ਹੀ ਦੋ ਬਰਾਤੀਆਂ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟੀਆ ਗਈਆਂ ਹਨ ਅਤੇ ਕਈ ਬਰਾਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਕੀ ਬਰਾਤੀਆਂ ਨੇ ਦੱਸਿਆ ਕੀ ਇਹ ਬੱਸ ਕੋਟਕਪੁਰਾ ਤੋਂ ਜਾ ਰਹੀ ਸੀ,,,,,,,

ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਟਿੱਪਰ ਚਾਲਕ ਨੂੰ ਹਿਰਾਸਤ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਟੋ ਚਾਲਕ ਨੇ 80 ਸਾਲਾਂ ਅਪਾਹਿਜ ਔਰਤ ਨਾਲ ਕੀਤਾ ਮੂੰਹ ਕਾਲਾ

htvteam

ਆਹ ਦੇਖਲੋ ਜਨਾਨੀ ਸ਼ਰਾਬੀਆਂ ਨੂੰ ਕੀ ਦੇ ਰਹੀ ਸੀ ?

htvteam

ਸਿੱਧੂ ਮੂਸੇਵਾਲਾ ਨਹੀਂ ਸੁਧਰ ਸਕਦਾ, ਦੇਖੋ ਇੱਕ ਹੋਰ ਪਰਚਾ ਦਰਜ ਕਰਨ ਮਗਰੋਂ ਕਿਹੜੇ ਵੱਡੇ ਪੁਲਿਸ ਅਧਿਕਾਰੀ ਨੇ ਕਿਉਂ ਕਿਹਾ ਅਜਿਹਾ!

Htv Punjabi

Leave a Comment