ਮਲੇਰਕੋਟਲਾ ਦੇ ਪਿੰਡ ਅਬਦੁਲਾਪੁਰ ਚੌਹਾਨੇ ਚ ਹੈਰਾਨੀਜਨਕ ਮਾਮਲਾ
ਪਿੰਡ ਦੀ ਲੜਕੀ ਨੇ ਪਿੰਡ ਦੇ ਸਰਪੰਚ ਤੇ ਲਗਾਏ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ
ਸਰਪੰਚ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
ਆਹ ਦੇਖਲੋ ਪਿੰਡ ਦੇ ਸਰਪੰਚ ਨੇ ਪਿੰਡ ਦੀ ਕੁੜੀ ਨੂੰ ਫੋਨ ਤੇ ਭੇਜੇ ਗ਼ਲਤ ਮੈਸੇਜ ਤੇ ਫੋਟੋਆਂ
ਹੱਦ ਉਦੋਂ ਹੋ ਗਈ ਜਦੋਂ ਸਰਪੰਚ ਨੇ ਫੜ੍ਹ ਲਈ ਕੁੜੀ ਦੀ ਬਾਂਹ?
ਪੂਰਾ ਪਿੰਡ ਹੋ ਗਿਆ ਇਕੱਠਾ ? ਸਰਪੰਚ ਆਇਆ ਮੀਡੀਆ ਸਾਹਮਣੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
