Htv Punjabi
Punjab Video

ਸਵੇਰੇ ਸਵੇਰੇ ਗੁਰਦੁਆਰੇ ‘ਚ ਪੁਲਿਸੀਆਂ ਸਾਹਮਣੇ ਆਹ ਦੇਖੋ ਕੀ ਹੋਇਆ

ਜਿਲਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਚ ਗੋਲਕ ਦੇ ਪੈਸੇ ਨੂੰ ਲੈਕੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੀਨਾਨਗਰ ਦੀ ਸਿੱਖ ਸੰਗਤ ਵਲੋਂ ਸਾਮਣੇ ਆ ਇਸ ਵੀਡੀਓ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕਿਵੇਂ ਇਕ ਧਿਰ ਵਲੋਂ ਆਪਣਾ ਹੱਕ ਗੁਰੂਦਵਾਰਾ ਪ੍ਰਬੰਧਨ ਤੇ ਜਤਾਇਆ ਜਾ ਰਿਹਾ ਹੈ ਜਦਕਿ ਮਾਮਲਾ ਮਾਨਯੁਗ ਅਦਾਲਤ ਚ ਚੱਲ ਰਿਹਾ ਹੈ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਤੋਂ ਅਪੀਲ ਕੀਤੀ ਇਸ ਮਾਮਲੇ ਚ ਸੰਗਤ ਦੇ ਸੰਘਰਸ਼ ਚ ਸ਼ਾਮਿਲ ਹੋਣ | ਕਿਉਂਕਿ ਇੱਕ ਧਿਰ ਧੱਕੇਸ਼ਾਹੀ ਕਰ ਕੇ ਪੁਲਿਸ ਦੇ ਸਹਿਯੋਗ ਨਾਲ ਬਾਰ ਬਾਰ ਗੋਲਕ ਖੁਲਵਾ ਲੈਂਦਾ ਹੈ ਅਤੇ ਚੜ੍ਹਾਵੇ ਦੇ ਪੈਸੇ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ।

Related posts

ਬੰਦਾ ਕਦੋਂ ਅਰਸ਼ ‘ਤੋਂ’ ਫਰਸ਼ ‘ਤੇ ਆ ਡਿੱਗੇ

htvteam

ਸਕਾਰਪੀਓ ਨੇ ਮਾਰੀ ਛੋਟੇ ਹਾਥੀ ਨੂੰ ਜ਼ਬਰਦਸਤ ਟੱਕਰ ਡ੍ਰਾਈਵਰ ਸਣੇ 2 ਮੱਝਾਂ ਤੇ 2 ਕੱਟਿਆਂ ਦੀ ਮੌਤ

htvteam

ਦੇਖਲੋ ਖਨੌਰੀ ਬਾਰਡਰ ਤੇ ਹਰਿਆਣਾ ਮੁਲਾਜ਼ਮਾਂ ਦੇ ਕੰਮ

htvteam

Leave a Comment