Punjab Videoਸਹੁਰਾ ਪਰਿਵਾਰ ਹੀ ਕਰਦਾ ਸੀ ਨੌਜਵਾਨ ਕੁੜੀ ਨਾਲ ਇਹ ਕਾਰਾ ਭਰਾ ਨੇ ਦੱਸੀ ਹੈਰਾਨ ਕਰਨ ਵਾਲੀ ਗੱਲ by htvteamDecember 5, 2021December 5, 20210998 Share0 ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਰਾਜਵਿੰਦਰ ਕੌਰ ਨਾਂ ਦੀ 25 ਸਾਲ ਦੀ ਇਹ ਨੌਜਵਾਨ ਕੁੜੀ ਕੈਲਾਸ਼ ਰੋਡ ਨਿਊ ਸ਼ਿਮਲਾ ਕਾਲੋਨੀ ਵਿਖੇ ਰਹਿੰਦੀ ਸੀ | ਇਸਦੇ ਪੇਕੇ ਪਰਿਵਾਰ ਦੇ ਮੁਤਾਬਿਕ ਕੁੜੀ ਦਾ ਸ਼ਹਿਰ ਪਰਿਵਾਰ ਅਕਸਰ ਇਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਲੜਾਈ ਝਗੜਾ ਕਰਦਾ ਸੀ |