Htv Punjabi
Punjab Video

ਸਹੁੰ ਚੁੱਕਣ ਵਾਲੇ ਦਿਨ ਇਸ ਪਿੰਡ ‘ਚ ਹੋ ਗਈ ਵੱਡੀ ਬੇਅਦਬੀ; ਪਿੰਡ ਵਾਸੀਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਇਕੱਠੇ ਹੋ ਕੇ ਕਾਰਵਾਈ ਕਰਵਾਉਣ ਥਾਣੇ ਪਹੁੰਚੇ ਪਿੰਡ ਦੇ ਲੋਕ | ਅੱਜ ਇਹਨਾਂ ਦੇ ਪਿੰਡ ‘ਚ ਜੋ ਕੁੱਝ ਵਾਪਰਿਆ ਹੈ ਉਸ ਨੂੰ ਲੈ ਕੇ ਪੂਰੇ ਪਿੰਡ ‘ਚ ਰੋਸ ਦਾ ਮਾਹੌਲ ਬਣਿਆ ਪਿਆ ਹੈ | ਪਿੰਡ ਵਾਲਿਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਤੇ ਬੇਅਦਬੀ ਦਾ ਦੋਸ਼ ਲਗਾਉਂਦੇ ਹੋਏ ਜੋ ਕੁੱਝ ਡੈਸ ਹੈ ਬੇਹੱਦ ਹੈਰਾਨ ਕਰ ਦੇਣ ਵਾਲਾ ਤੇ ਮੰਦਭਾਗਾ ਹੈ |

Related posts

300 ਰੁਪਏ ਲੱਗਾਕੇ ਖੋਲ੍ਹੋ ਕੈਨੇਡਾ ਦੇ ਦਰਵਾਜ਼ੇ

htvteam

ਮੰਤਰੀ ਸਾਹਿਬ ਸਟੇਜਾਂ ਤੇ ਚੜ੍ਹ ਕਰਦੇ ਨੇ ਵੱਡੇ ਵੱਡੇ ਦਾਅਵੇ; ਪਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ

htvteam

ਤੁਸੀਂ ਅਜਿਹੇ ਕੰਮ ਤਾਂ ਨਹੀਂ ਕਰਦੇ Whatsapp ਨਾਲ ? ਸੁਖਪਾਲ ਖਹਿਰਾ ਦਾ ਤਾਂ ਹੋ ਗਿਆ Whatsapp ਜਾਮ

htvteam