Htv Punjabi
Punjab Video

ਸ਼ਿਵ ਸੈਨਾ ਥਾਪਰ ਤੇ ਹੱਥ ਚੱਕਣ ਵਾਲੇ ਨਿਹੰਗ ਸਿੰਘਾਂ ‘ਤੇ ਵੱਡਾ ਐ ਕ ਸ਼ ਨ ?

ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਚ ਅੱਜ ਪੰਜਾਬ ਦੇ ਵੱਖ-ਵੱਖ ਹਿੰਦੂ ਸੰਗਠਨ ਦੇ ਨੇਤਾ ਪਹੁੰਚੇ ਜਿੱਥੇ ਉਹਨਾਂ ਨੇ ਸੰਦੀਪ ਗੋਰਾ ਥਾਪਰ ਮਾਮਲੇ ਦੇ ਵਿੱਚ ਸਖਤ ਕਾਰਵਾਈ ਅਤੇ ਐਨਆਈਏ ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇੱਕਜੁੱਟਤਾ ਦੀ ਗੱਲ ਕਹੀ ਹੈ ਉਹਨਾਂ ਕਿਹਾ ਕਿ ਤਮਾਮ ਹਿੰਦੂ ਸੰਗਠਨ ਇੱਕਜੁੱਟਤਾ ਦੇ ਨਾਲ ਅੰਮ੍ਰਿਤਸਰ ਤੋਂ ਇੱਕ ਜਾਗੋ ਕੱਢਣਗੇ ਜਿਸ ਦੇ ਨਾਲ ਲੋਕਾਂ ਨੂੰ ਸੁਨੇਹਾ ਦੇਣਗੇ ਕਿ ਸਾਰੇ ਹੀ ਹਿੰਦੂ ਇੱਕ ਪਲੇਟਫਾਰਮ ਤੇ ਇਕੱਠੇ ਹੋਣ।

ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਵਸੇਨਾ ਆਗੂ ਰੋਹਿਤ ਸਾਨੀ ਨੇ ਕਿਹਾ ਕਿ ਜਿੱਥੇ ਅੱਜ ਵਿਸ਼ੇਸ਼ ਮੁੱਦਿਆਂ ਤੇ ਵਿਚਾਰਾਂ ਹੋਈਆਂ ਨੇ ਤਾਂ ਉੱਥੇ ਹੀ ਸੰਦੀਪ ਗੋਰਾ ਥਾਪਰ ਮਾਮਲੇ ਦੇ ਵਿੱਚ ਤੀਸਰੇ ਆਰੋਪੀ ਦੀ ਗ੍ਰਿਫਤਾਰੀ ਅਤੇ ਇਸ ਮਾਮਲੇ ਦੀ ਐਨਆਈਏ ਤੋਂ ਜਾਂਚ ਦੀ ਮੰਗ ਕਰਦੇ ਨੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਪੁਲਿਸ ਵੱਲੋਂ ਹਿੰਦੂ ਲੀਡਰਾਂ ਨੂੰ ਡਰਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਸ ਲਈ ਅੱਜ ਹੰਗਾਮੀ ਬੈਠਕ ਵਿੱਚ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ

ਦੱਸ ਦਈਏ ਕਿ ਬੀਤੇ ਦਿਨੀ ਸ਼ਿਵਸ਼ਾਨ ਆਗੂ ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਗੁੰਦਾਗਰਮ ਆਉਂਦਾ ਜਾ ਰਿਹਾ ਤੀਜੇ ਆਰੋਪੀ ਦੀ ਗਿਰਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

14 ਦਿਨ ਜੇਕਰ ਤੁਸੀਂ ਰਸੋਈ ‘ਚੋਂ ਨਹੀਂ ਖਾਂਦੇ ਆਹ ਚੀਜ਼; ਤੁਹਾਡਾ ਸਰੀਰ ਬਣ ਜਾਂਦੈ ਫੌਲਾਦ

htvteam

ਸਰਦਾਰ ਵਿਅਕਤੀ ਦੀ ਕ ਰ ਤੂਤ! ਜਨਾਨੀ ਤੇ ਅਪਾਹਿਜ਼ ਬੰਦੇ ਨਾਲ ਟੱ/ਪੀਆਂ ਹੱ/ਦਾਂ

htvteam

ਨਸ਼ੇੜੀ ਪੁੱਤ ਮਾਂ ਨਾਲ ਕਰਦਾ ਸੀ ਅਜਿਹੀਆਂ ਹਰਕਤਾਂ, ਦੇਖੋ ਪੁੱਤ ਨੇ ਕੀ ਕੀਤਾ

htvteam

Leave a Comment