Htv Punjabi
Punjab Video

ਸ਼ਿਵ ਸੈਨਾ ਦੇ ਨੇਤਾ ਦੀਆਂ ਚਕਾਈਆਂ ਛਾਲਾਂ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਮੋਟਰਸਾਈਕਲ ਤੇ ਗੇੜੇ ਮਾਰਦੇ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਵੱਲੋਂ ਅਜਿਹੀ ਹਰਕਤ ਕਰ ਦਿੱਤੀ ਕਿ ਜੇਕਰ ਇਹਨਾਂ ਦੀ ਵੀਡੀਓ ਨਾ ਬਣਦੀ ਤਾਂ ਯਕੀਨ ਕਰਨਾ ਔਖਾ ਹੋ ਜਾਣਾ ਸੀ ਆਓ ਦੇਖਦੇ ਆਂ,,,,,

ਰਾਤ ਸ਼ਿਵ ਸੈਨਾ ਹਿੰਦ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ ਦੇ ਬਾਹਰ ਬਾਈਕ ਸਵਾਰ ਕੁਝ ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਧਮਾਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਬਾਈਕ ਸਵਾਰ ਸਾਫ ਦਿਖਾਈ ਦੇ ਰਹੇ ਹਨ। ਆਓ ਸੁਣਦੇ ਆ ਇਸ ਦੇ ਉੱਤੇ ਹਰਕੀਰਤ ਸਿੰਘ ਖੁਰਾਣਾ ਸ਼ਿਵ ਸੈਨਾ ਨੇਤਾ ਦਾ ਕੀ ਕਹਿਣਾ,,,,,,,

ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।,,,,,,,,,,,ਦੱਸ ਦੇਈਏ ਕਿ ਪਿਛਲੇ 15 ਦਿਨਾਂ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਭਾਰਤਵੰਸ਼ੀ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਕੁਝ ਸ਼ਰਾਰਤੀ ਨੌਜਵਾਨਾਂ ਨੇ ਕੱਚ ਦੀ ਬੋਤਲ ਵਿਚ ਭਰਿਆ ਡੀਜ਼ਲ ਸੁੱਟ ਦਿੱਤਾ ਸੀ, ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਕੇ ‘ਤੇ ਸੀਨ ਦੇਖਣ ਵਾਲੇ ਲੋਕਾਂ ਦੇ ਵੀ ਉੱਡੇ ਹੋਸ਼

htvteam

ਦੁੱਧ ਵਧਾਉਣ ਵਾਲਾ ਦੁਨੀਆ ਦਾ ਨੰਬਰ 1 ਨੁਸਕਾ

htvteam

ਅੰਮ੍ਰਿਤਪਾਲ ਬਾਰੇ ਹਮਾਇਤੀ ਹੋ ਜਾਣ ਸਾਵਧਾਨ, ਪੁਲਿਸ ਕਰ ਸਕਦੀ ਐ ਇਸ ਮੁੰਡੇ ਵਾਲਾ ਕੰਮ

htvteam

Leave a Comment