Htv Punjabi
Punjab Video

ਸਿਆਸੀ ਰਸੂਖਦਾਰਾਂ ਨੇ ਉਜਾੜੀ ਇੱਕ ਗਰੀਬ ਮਾਂ ਦੀ ਕੁੱਖ

ਮਾਮਲਾ ਮਾਛੀਵਾੜਾ ਸਾਹਿਬ ਦੇ ਪਿੰਡ ਬੋਹਾਪੁਰ ਦਾ ਹੈ | ਜਿੱਥੇ ਜਤਿੰਦਰ ਸਿੰਘ ਉਰਫ਼ ਗੋਲਡੀ ਅਤੇ ਹਰਿੰਦਰ ਸਿੰਘ ਉਰਫ਼ ਲਾਲੀ ਨਾਂ ਦੇ ਸਕੇ ਭਰਾਵਾਂ ਨੂੰ ਅੱਠ ਸਾਲ ਪਹਿਲਾਂ ਸਿਆਸੀ ਰੰਜਿਸ਼ ਦੇ ਚਲਦਿਆਂ ਫਰਜ਼ੀ ਪੁਲਿਸ ਮੁਕਾਬਲੇ ‘ਚ ਗੋਲੀਆਂ ਮਾਰ , ਮਾਰ ਮੁਕਾਇਆ ਗਿਆ ਸੀ | 8 ਸਾਲ ਲੰਮੇ ਇੰਤਜ਼ਾਰ ਤੋਂ ਬਾਅਦ ਹੁਣ ਅਦਾਲਤ ਨੇ 6 ‘ਚੋਂ 3 ਦੋਸ਼ੀਆਂ ਨੂੰ ਉਮ੍ਰਕ਼ੈਦ ਦੀ ਸਜ਼ਾ ਸੁਣਾਈ ਹੈ |

Related posts

ਤਾਲਾਬੰਦੀ : ਵਿਦੇਸ਼ਾਂ ‘ਚ ਫਸੇ ਭਾਰਤੀਆਂ ਬਾਰੇ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਬਿਆਨ, ਪਰਿਵਾਰਾਂ ‘ਚ ਪਸਰਿਆ ਸੰਨਾਟਾ…

Htv Punjabi

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਆਹ ਜੈਜੀ ਬੀ ਦੇ ਨੇ ਅਸਲ ਜ਼ਿੰਦਗੀ ਦੇ ਹਾਲਾਤ

htvteam

Leave a Comment