Htv Punjabi
Punjab Video

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾਂ ਨੇ ਹੁਣੇ ਹੁਣੇ ਵੱਡੀ ਭਵਿੱਖਬਾਣੀ ਕੀਤੀ ਐ ਉਨ੍ਹਾਂ ਕਿਹਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਿੰਨ ਚਾਰ ਦਿਨ ਤੱਕ ਪੱਛਮੀ ਚੱਕਰਵਾਤ ਦੇ ਚਲਦਿਆਂ ਮੌਸਮ ਦੇ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੇਗੀ ਜਿਸਦਾ ਪ੍ਰਭਾਵ ਲੋਕਾਂ ਦੀ ਸਿਹਤ ਉੱਤੇ ਵੀ ਪੈ ਸਕਦਾ ਹੈ ਇਸਤੋਂ ਇਲਾਵਾ ਅੱਗੇ ਜੋ ਕਿਹਾ ਉਹ ਸੁਣੋ,,,,,

ਜਦੋਂ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਹਨ ਤਾਂ ਇਸ ਦਾ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਹਾਲਾਂਕਿ ਉਹਨਾਂ ਕਿਹਾ ਕਿ ਫਿਲਹਾਲ ਜੋ ਟੈਂਪਰੇਚਰ ਚੱਲ ਰਹੇ ਨੇ ਉਹ ਆਮ ਹਨ। ਦਿਨਾਂ ਦੇ ਵਿੱਚ ਗਰਮੀ ਆਉਂਦੇ ਦਿਨਾਂ ਦੇ ਅੰਦਰ ਗਰਮੀ ਚ ਇਜਾਫਾ ਹੋ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇੜੀਆਂ ਦੀ ਤੋਬਾ ਕਰਵਾ ਦਿੰਦੀ ਹੈ ਵੈਦ ਦੀ ਬਣਾਈ ਅਦਰਕੀ ਤੀਲ੍ਹੀ

htvteam

ਦਿਨ ਦਿਹਾੜੇ ਜਵਾਨ ਦਿਓਰ ਨੇ ਭਰਜਾਈ ਨਾਲ ਰਿਸ਼ਤੇ ਕੀਤੇ ਤਾਰ ਤਾਰ; ਦੇਖੋ ਵੀਡੀਓ

htvteam

ਹੋਟਲ ‘ਚ ਬਾਹਰ ਵਾਲੀ ਨਾਲ ਸ਼ਰੇ-ਆਮ ਫੜ੍ਹਿ-ਆ ਗਿਆ ਮੁੰ-ਡਾ

htvteam

Leave a Comment