Htv Punjabi
Punjab Video

ਸਿਖਰ ਦੁਪਹਿਰਾ, ਇਕ ਮੁੰਡਾ! ਦੂਜੇ ਮੁੰਡੇ ਨਾਲ ਕਰ ਰਿਹਾ ਸੀ ਸ਼ਰੇਆਮ ਧੱਕਾ

ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕੇ ਹੋਲੀ ਹੋਲੀ ਪੰਪ ਦੇ ਸਾਰੇ ਕਰਮਚਾਰੀ ਤੇ ਹੋਰ ਲੋਕ ਇਸ ਮੁੰਡੇ ਨੂੰ ਫੜ੍ਹਣ ਦਾ ਯਤਨ ਕਰਦੇ ਨੇ ਤੇ ਆਖੀਰ ਉਸ ਮੁੰਡੇ ਨੂੰ ਫੜ੍ਹ ਲੈਦੇ ਨੇ ਤੇ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ… ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਨੇ ਕਿਹਾ ਕਿ ਲੁਟੇਰਾ 1500 ਰੁਪਏ ਖੋਹ ਕੇ ਫਰਾਰ ਹੋ ਰਿਹਾ ਸੀ ਜਿਸ ਨੂੰ ਕਾਬੂ ਕਰ ਲਿਆ ਤੇ ਇਸ ਤੋਂ ਇਲ਼ਾਵਾ ਪੰਪ ਦੇ ਕਰਮਚਾਰੀ ਨੇ ਦੱਸਿਆ ਕਿ ਇਕ ਨੌਜਵਾਨ ਬੋਤਲ ਚ ਤੇਲ ਪਵਾਉਂਣ ਆਇਆ ਸੀ ਜੋ ਮੇਰੇ ਤੋਂ ਪੈਸੇ ਖੋਹਣ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਲੋਕਾਂ ਦੇ ਸਾਥ ਨਾਲ ਮੌਕੇ ਤੇ ਹੀ ਫੜ੍ਹ ਲਿਆ

Related posts

ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਪਿੱਛੇ

htvteam

ਜਲੰਧਰ ਘਟਨਾ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ !

htvteam

ਆਹ ਰੱਬੀ ਬੂਟੀ ਬਾਹਰੋਂ ਪੱਟ ਲਿਆਓ ਬੱਚੇਦਾਨੀ ਦਾ ਸੋਜਾ ਪੇਡੂ ਦਾ ਦਰਦ ਭਜਾਓ

htvteam

Leave a Comment