Htv Punjabi
Punjab Video

ਸਿੱਖ ਨੌਜਵਾਨ ਨੇ ਜੇਲ੍ਹਰ ਨੂੰ ਜੇਲ੍ਹ ‘ਚ ਹੀ ਪਾਈਆਂ ਭਾਜੜਾਂ; ਦੇਖੋ ਵੀਡੀਓ

ਇਹ ਕੇਂਦਰੀ ਜੇਲ੍ਹ ਫ਼ਰੀਦਕੋਟ ਦਾ ਉਹੀ ਸਹਾਇਕ ਸੁਪਰਡੈਂਟ ਹੈ ਜੋ ਇਸ ਜੇਲ੍ਹ ਅੰਦਰੋਂ ਤਲਾਸ਼ੀ ਦੇ ਦੌਰਾਨ ਚਿੱਟੇ, 4 ਮੋਬਾਈਲਾਂ ਅਤੇ ਨਕਦੀ ਸਣੇ ਰੰਗੇ ਹੱਥੀਂ ਕਾਬੂ ਆ ਗਿਆ | ਇਸਤੇ ਮਾਮਲਾ ਦਰਜ਼ ਕਰ ਪੁਲਿਸ ਨੇ ਇਸਦੇ ਘਰ ਦੀ ਤਲਾਸ਼ੀ ਦੇ ਦੌਰਾਨ ਜੋ ਕੁੱਝ ਬਰਾਮਦ ਕੀਤੈ ਉਹ ਹੋਰ ਵੀ ਹੈਰਾਨ ਕਰ ਦੇਣ ਵਾਲਾ ਹੈ | ਜਿਸ ਦਾ ਖੁਲਾਸਾ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕੀਤਾ ਹੈ |

Related posts

ਚੋਣਾਂ ਤੋਂ ਪਹਿਲਾਂ ਪੁਲਿਸ ਨੂੰ ਦੇਖੋ ਕਿਹੜੀ ਚੀਜ਼ ਮਿਲੀ

htvteam

ਯੰਗ ਵੈਦ 15 ਦਿਨ ਲਈ 15 ਬਿਮਾਰੀਆਂ ਦਾ ਦਿੰਦੈ ਨੁਸਕਾ ਮਰੀਜ਼ 7 ਦਿਨ ‘ਚ ਹੁੰਦੇ ਨੇ ਸੈੱਟ

htvteam

ਜੇ ਅਧਿਆਪਕ ਪੱਕੇ ਕੀਤੇ ਤਾਂ ਫਿਰ ਇਹ ਕੌਣ ਨੇ ?

htvteam