Htv Punjabi
Punjab Video

ਸਿੱਖਾਂ ਦੇ ਜਖ਼ਮਾਂ ਤੇ ਆਹ ਜੱਜ ਨੇ ਕਿਵੇਂ ਲਾਈ ਮਲ੍ਹਮ

ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ
ਪੀੜਤ ਪਰਿਵਾਰਾਂ ਨੇ ਮੰਗੀ ਸੀ ਫਾਂਸੀ ਦੀ ਸਜ਼ਾ
ਪਹਿਲਾਂ ਹੋਈ ਸੁਣਵਾਈ ਦੌਰਾਨ ਫੈਸਲਾ ਰੱਖਿਆ ਸੀ ਰਾਖਵਾਂ
1984 ਸਿੱਖ ਨਸਲ ਕੁਸ਼ੀ ਦੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੱਜਣ ਕੁਮਾਰ ਦੇ ਖਿਲਾਫ ਦੋਸ਼ ਤੇਅ ਹੋਣ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਪਿਛਲੀ ਤਾਰੀਖ ਤੇ ਵੀ ਫੈਸਲਾ ਨਹੀਂ ਆਇਆ ਸੀ ਅਤੇ ਅੱਜ ਦੀ ਤਰੀਕ ਸਜ਼ਾ ਲਈ ਮੁਕਰਰ ਕੀਤੀ ਗਈ ਸੀ ਅਤੇ ਅੱਜ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਤੋਂ ਬਾਅਦ 1984 ਸਿੱਖ ਨਸਲਕੁਸ਼ੀ ਪੀੜਤਾਂ ਨੇ ਸਜ਼ਾ ਨੂੰ ਨਾ ਕਾਫੀ ਦੱਸਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

1984 ਸਿੱਖ ਨਸਲ ਕੁਸ਼ੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੁਰਮਾਨਾ ਵੀ ਘੱਟ ਲਗਾਇਆ ਗਿਆ ਹੈ ਸਾਰੀ ਜਾਇਦਾਦ ਜਬ ਤੱਕ ਕੀਤੀ ਜਾਣੀ ਚਾਹੀਦੀ ਸੀ। ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਤੋਂ ਉਜੜੇ ਹਨ ਉਹਨਾਂ ਦੇ ਬੱਚਿਆਂ ਨੂੰ ਵੀ ਉਜੜਨ ਲਈ ਮਜਬੂਰ ਕਰਨਾ ਚਾਹੀਦਾ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1 ਚਮਚਾ ਜਵਾਕ ਨੂੰ ਦਿਓ ਪਿਲਾ ਸਾਰੀ ਉਮਰ ਲਈ ਹੋਜੂ ਬੱਚੇ ਦਾ ਭਲਾ

htvteam

ATM ਮਸ਼ੀਨ ‘ਚ ਬਾਬੇ ਨੇ ਬੁਲਾਇਆ ਮੁੰਡਾ, ਫਿਰ ਮੁੰਡੇ ਨੇ ਬਾਬੇ ਨਾਲ ਕੀਤੀ ਅਜਿਹੀ ਕਲੋਲ

htvteam

ਆਹ ਡਾਕਟਰਾਂ ਨੇ ਮਰੀਜ਼ ਦਾ ਕਿਹੜਾ ਇਲਾਜ਼ ਕਰਤਾ

htvteam

Leave a Comment