Htv Punjabi
Punjab Video

ਆਹ ਡਾਕਟਰਾਂ ਨੇ ਮਰੀਜ਼ ਦਾ ਕਿਹੜਾ ਇਲਾਜ਼ ਕਰਤਾ

ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਇਕ ਹਸਪਤਾਲ ਤੋ ਸਾਹਮਣੇ ਆਇਆ ਹੈ ਜਿਥੇ ਇਕ 28 ਸਾਲਾਂ ਨੋਜਵਾਨ ਦੇ ਇਲਾਜ ਨੂੰ ਲੈ ਕੇ ਮਰੀਜ ਦੇ ਪਰਿਵਾਰਿਕ ਮੈਂਬਰਾ ਵਲੋ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਰੌਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਸੰਬਧੀ ਇਲਾਕੇ ਦੇ ਏਸੀਪੀ ਵਲੋ ਦੋਵੇ ਪਾਰਟੀਆ ਦੀ ਸਮੱਸਿਆ ਨੂੰ ਧਿਆਨ ਨਾਲ ਸੁਣ ਮਾਮਲਾ ਸੁਲਝਾਉਦਿਆ ਧਰਨਾ ਹਟਾਇਆ ਗਿਆ ਹੈ।

ਜਿਸ ਸੰਬਧੀ ਵਿਸਾਲ ਨਾਮ ਦੇ ਮਰੀਜ ਦੇ ਪਰਿਵਾਰਕ ਮੈਬਰਾ ਵਲੋ ਹਸਪਤਾਲ ਪ੍ਰਸ਼ਾਸ਼ਨ ਖਿਲਾਫ ਇਲਾਜ ਸਹੀ ਨਾ ਕਰਨ ਅਤੇ ਪੈਸੇ ਵਧ ਲੈਣ ਦੇ ਦੌਸ਼ਾ ਸੰਬਧੀ ਸੜਕ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਥੇ ਹਲਕਾ ਪੱਛਮੀ ਦੇ ਏਸੀਪੀ ਸ਼ਿਵਦਰਸ਼ਨ ਸਿੰਘ ਵਲੋ ਮੌਕੇ ਤੇ ਪਹੁੰਚ ਦੋਵਾ ਧਿਰਾ ਪਖ ਸੁਣ ਮਾਮਲੇ ਨੂੰ ਸੁਲਝਾਉਦਿਆ ਧਰਨਾ ਚੁਕਾਇਆ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਏਸੀਪੀ ਵੈਸਟ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਛੇਹਰਟਾ ਦੇ ਇਕ ਨਿਜੀ ਹਸਪਤਾਲ ਵਿੱਚ ਇਕ ਵਿਸ਼ਾਲ ਨਾਮ ਦਾ 28 ਨੋਜਵਾਨ ਜੋ ਕੀ ਇਕ ਮਹੀਨਾ ਪਹਿਲਾ ਵੀ ਇਲਾਜ ਕਰਵਾ ਕੇ ਗਿਆ ਸੀ ਅਤੇ ਹੁਣ ਮੁੜ ਹਸਪਤਾਲ ਵਿਚ ਜੇਰੇ ਇਲਾਜ ਸੀ ਜਿਸਦੇ ਪਰਿਵਾਰਕ ਮੈਬਰਾ ਵਲੋ ਇਲਾਜ ਸਹੀ ਨਾ ਹੌਣ ਅਤੇ ਪੈਸੇ ਜਿਆਦਾ ਲੈਣ ਦੇ ਦੌਸ਼ ਲਗਾਉਦਿਆ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਜੋ ਕਿ ਦੋਵੇ ਧਿਰਾ ਦੀ ਗਲ ਸੁਣਨ ਤੋ ਬਾਦ ਧਰਨਾ ਚੁਕਾਇਆ ਗਿਆ ਹੈ।

ਉਧਰ ਇਸ ਸੰਬਧੀ ਨਿਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਵਿਸ਼ਾਲ ਨਾਮ ਦਾ ਮਰੀਜ ਜੋ ਕਿ ਐਲਕੋਹਲ ਲੈਣ ਕਾਰਨ ਗੰਭੀਰ ਹਾਲਤ ਵਿਚ ਜੇਰੇ ਇਲਾਜ ਸੀ ਜੋ ਕਿ ਪਰਿਵਾਰਕ ਮੈਬਰਾ ਦੇ ਕਹਿਣ ਤੇ ਉਸਨੂੰ ਰੈਫਰ ਕਰਦਿਆ ਬਿਲ ਵਿਚ ਰਿਆਇਤ ਕੀਤੀ ਗਈ ਹੈ ਤਾਂ ਜੋ ਗਰੀਬ ਪਰਿਵਾਰ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਆਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਹਿਰ ‘ਚ ਬੂਥ ਅੰਦਰ ਵੜ੍ਹਕੇ ਬਾਹਰਲੇ, ਬੰਦੇ ਦੇਖੋ ਕੀ ਕਰਗੇ ? ਵਰਕਰਾਂ ਦਾ ਵਧਿਆ ਪਾਰਾ

htvteam

ਥਾਣੇ ਬਾਹਰ ਕੀ ਕਰਨ ਲੱਗੇ ਨੇ

htvteam

ਚੀਜ਼ੀ ਦਾ ਲਾਲਚ ਦੇ ਛੱਤ ‘ਤੇ ਮਾਸੂਮ ਬੱਚੀ ਨਾਲ ਕੀਤਾ ਗਲਤ ਕੰਮ

htvteam

Leave a Comment