Htv Punjabi
Punjab Video

ਸਿੱਧੀਆਂ ਸਾਦੀਆਂ ਜਨਾਨੀਆਂ ਨੂੰ ਬੰਦੇ ਨੇ ਲੈ ਲਿਆ ਗੱਲਾਂ ‘ਚ ਤੇ ਫਿਰ…

ਹੱਥਾਂ ਚ 90 – 90 ਹਜ਼ਾਰ ਦੀਆਂ ਰਸੀਦਾਂ ਤੇ ਅੱਖਾਂ ਚ ਹੰਝੂ ! ਸੋਚ ਕੇ ਦੇਖੋ ਜੇ ਕੋਈ ਪ੍ਰਾਈਵੇਟ ਕੰਪਨੀ ਤੁਹਾਨੂੰ ਇਹ ਕਹੇ ਕਿ ਤੁਸੀਂ 5 ਸਾਲ ਤੱਕ ਮਹੀਨੇ ਦੀ ਮਹੀਨੇ 1000 1000 ਰੁਪਏ ਜਮਾ ਕਰਵਾਉਂਦੇ ਰਹੇ ਤੇ ਫੇਰ 5 ਸਾਲ ਬਾਅਦ ਜਿਹੜੇ ਤੁਹਾਡੇ 60 ਹਜ਼ਾਰ ਰੁਪਏ ਜਮਾ ਹੋਏ ਹੋਣਗੇ ਓਹਦੇ ਬਦਲੇ ਤੁਹਾਨੂੰ 90 ਹਜ਼ਾਰ ਰੁਪਏ ਦਿੱਤੇ ਜਾਣਗੇ, ਜੇ ਆਪਾ ਹਿਸਾਬ ਲਾਈਏ ਤਾ ਸਿੱਧਾ ਸਿੱਧਾ 30 ਹਜ਼ਾਰ ਦਾ ਫਾਇਦਾ, ਐਦਾਂ ਦੀ ਹੀ ਸਕੀਮ ‘ਚ ਇਨ੍ਹਾਂ ਪਿੰਡ ਦੀਆਂ ਮਹਿਲਾਵਾਂ ਨੇ ਆਪਣੀ ਮੇਹਨਤ ਦੀ ਕਮਾਈ ਦੇ ਪੈਸੇ ਲਾ ਦਿੱਤੇ ਤੇ ਤੇ ਫੇਰ ਉਸ ਤੋਂ ਬਾਅਦ ਲਹਿਰਾਗਾਗਾ ਦੇ ਪਿੰਡ ਰੋੜੇਵਾਲ ਦੀਆਂ ਇਹਨਾਂ ਔਰਤਾਂ ਨਾਲ ਕਿ ਹੋਇਆ , ਸੁਣਕੇ ਕੇ ਤੁਹਾਡੇ ਹੋਸ਼ ਉੱਡ ਜਾਣਗੇ ,,,,,,ਓਥੇ ਹੀ ਇਸ ਮਾਮਲੇ ਨੂੰ ਲੈਕੇ SSP ਸੰਗਰੂਰ ਨੇ ਇਸ ਮਾਮਲੇ ਨੂੰ ਲੈਕੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ

ਸੋ ਪਿੰਡ ਦੀਆ ਭੋਲੀ ਭਾਲੀ ਤੇ ਮੇਹਨਤੀ ਔਰਤਾਂ ਨੂੰ ਇੰਝ ਠੱਗਾਂ ਦੇ ਮਾਮਲੇ ਤੇ ਪੁਲਿਸ ਨੇ ਸਖਤ ਕਾਰਵਾਈ ਦਾ ਭਰੋਸਾ ਜਤਾਇਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਪਹਿਲਾ ਬੇਅਦਬੀ ਹੁਣ ਬੰਬ ਧਮਾਕਾ, ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ: ਆਪ ਆਗੂ

htvteam

ਮੀਂਹ, ਹਨ੍ਹੇਰੀ ਤੂਫ਼ਾਨ ਦਾ ਲੋਕਾਂ ਦੇ ਮਨਾਂ ਚ ਬੈਠਿਆ ਡਰ! ਵੱਡੀ ਅਪਡੇਟ ?

htvteam

ਇਲਾਜ ਕਰਵਾ-ਕਰਵਾਕੇ ਥੱਕ ਗਏ ਹੋ ਪੈਸੇ ਖਰਚ ਖਰਚਕੇ ਪੱਕ ਗਏ ਹੋ ਤਾਂ ਇਸ ਦਰਦ ਭਜਾਉਣ ਵਾਲੀ ਥਾਂ ਆਓ

htvteam

Leave a Comment