Htv Punjabi
Punjab Video

ਸੀਨ ਦੇਖ ਰੱਬ-ਰੱਬ ਬੋਲਣ ਲੱਗੇ ਲੋਕ

ਇਹ ਤਸਵੀਰਾਂ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀਆਂ ਨੇ ਜਿੱਥੇ ਹੁਣੇ ਹੁਣੇ ਪੁਲਿਸ ਮੁਕਾਬਲਾ ਹੋਇਆ, ਸੜਕ ਦੇ ਵਿਚਕਾਰ ਖੜ੍ਹੀ ਜੋ ਪੁਲਿਸ ਨਜ਼ਰ ਆ ਰਹੀ ਅਸਲ ਚ ਇਹ ਪ੍ਰਤਾਪ ਸਿੰਘ ਨਾ ਦੇ ਨਸ਼ਾ ਤਸਕਰ ਨੂੰ ਕਾਬੂ ਕਰਨ ਆਈ ਸੀ, ਪੁਲਿਸ ਮੁਤਾਬਿਕ ਜਿਸ ਦੌਰਾਨ ਨਸ਼ਾ ਤਸਕਰ ਨੇ ਆਪਣੇ ਨਾਨੇ ਵਾਲੀ ਪਿਸਤੌਲ ਕੱਢਕੇ ਪੁਲਿਸ ਤੇ ਹਮਲਾ ਕਰ ਦਿੱਤਾ,,,,,,,,ਜਿਸਦੀ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਗੋਲੀ ਤਸਕਰ ਦੇ ਲੱਤ ਤੇ ਜਾ ਲੱਗੀ,ਜ਼ਖਮੀ ਹੋਏ ਪ੍ਰਤਾਪ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਪਰ ਪੁਲਿਸ ਦੇ ਅੱੜਿਕੇ ਆਏ ਨਸ਼ਾ ਤਸਕਰ ਨੇ ਕਾਨੂੰਨ ਦੇ ਡੰਡੇ ਤੋਂ ਡਰਦੇ ਹੋਏ ਮੂੰਹ ਖੋਲ ਦਿੱਤਾ,,,,,,,,,,,

ਹੁਣ ਨਸ਼ਾ ਤਸਕਰ ਦੇ ਜੁਬਾਨੀ ਸੁਣੋ ਕਿਵੇਂ ਉਹ ਬੇਖੌਫ ਹੋ ਵਿਦੇਸ਼ਾਂ ‘ਚ ਬੈਠੇ ਸਰਗਨੇ ਤੋਂ ਨਸ਼ਾ ਮੰਗਵਾਕੇ ਨੌਜਵਾਨਾਂ ਦਾ ਖੂਨ ਚੂਸਣ ਲੱਗਿਆ ਹੈ ,,,,,,,,,,ਪੁਲਿਸ ਅਧਿਕਾਰੀ ਰਾਜਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਦੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਮੁਲਜ਼ਮ ਕੋਲੋ ਹੋਰ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਸਦੇ ਹੋਰ ਸਾਥੀਆਂ ਨੂੰ ਕਾਬੂ ਕੀਤਾ ਜਾ ਸਕੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,,,,,,

Related posts

ਵੰਡੇ ਗਏ ਮੰਤਰੀਆਂ ਦੇ ਧੜੇ, ਮੁਖ ਮੰਤਰੀ ਦੀ ਹਾਜ਼ਰੀ ਚ ਵੀ ਦੇਖੋ ਕੀ ਵਾਪਰਿਆ, ਇਹ ਮਨਪ੍ਰੀਤ ਬਾਦਲ ਦਾ ਤਾਂ ਮੰਨਿਆ, ਪਰ ਇਹ ਬਾਕੀ ਦਿਆਂ ਨੂੰ ਕੀ ਹੋ ਗਿਆ ? 

Htv Punjabi

ਰਾਧੇ ਮਾਂ ਦਾ ਜਹਾਜ਼ ਉਤਰਿਆ ਪੰਜਾਬ ‘ਚ , ਦੇਖੋ ਕਿਵੇਂ ਭਗਤਾਂ ਨੇ ਛੱਡੇ ਜੈਕਾਰੇ

htvteam

PUBG ਗੇਮ ਖੇਡਦੇ ਖੇਡਦੇ ਮੁੰਡੇ ਨੇ ਬੰਦ ਕਮਰੇ ‘ਚ ਕਰ ਲਿਆ ਕੁੱਝ ਅਜਿਹਾ

htvteam

Leave a Comment