Htv Punjabi
Punjab Video

ਖੰਬੇ ਦੇ ਚੱਕਰ ‘ਚ ਜੇਈ ਨੇ ਚੜ੍ਹਵਾ ਲਿਆ ਚੰਨ੍ਹ

ਏਸ ਬੰਦੇ ਨੂੰ ਕੈਦੀਆਂ ਵਾਂਗ ਫੜ੍ਹੀ ਲੈਕੇ ਆਉਂਦੇ ਇਹ ਵਿਅਕਤੀ ਨਜ਼ਰ ਆ ਰਿਹੇ ਨੇ ਅਸਲ ‘ਚ ਇਹ ਬਿਜਲੀ ਵਿਭਾਗ ਦਾ ਜੇਈ ਸਤਨਾਮ ਸਿੰਘ ਜੋ ਕਿ ਬਿਜਲੀ ਦੇ ਟੁੱਟੇ ਹੋਏ ਖੰਬੇ ਨੂੰ ਲੈਕੇ ਅਜਿਹਾ ਕਾਰਾ ਕਰ ਦਿੱਤਾ, ਜਿਸਤੋਂ ਬਾਅਦ ਲੋਕ ਇਸਦੇ ਪਿੱਛੇ ਹੱਥ ਧੋਹ ਕੇ ਪਏ ਗਏ ਫਿਰ ਰੰਗੇ ਹੱਥੀ ਬੇਸ਼ਰਮੀ ਵਾਲੇ ਕੰਮ ਕਰਦੇ ਹੋਏ ਨੂੰ ਵਿਜੀਲੈਂਸ ਦੀ ਟੀਮ ਨੇ ਕਾਬੂ ਕਰ ਲਿਆ ਅਤੇ ਹੁਣ ਇਸਨੂੰ ਗ੍ਰਿਫਤਾਰ ਕਰਕੇ ਲੈਕੇ ਜਾ ਰਹੀ ਐ ਅੱਗੇ ਸੁਣੋ ਕਿਵੇਂ ਇਹ ਜੇਈ ਬੰਦੇ ਨੂੰ ਡਰਾਕੇ ਰਿਸ਼ਵਤ ਮੰਗ ਰਿਹਾ ਸੀ,,,,,,,,

ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੇਈ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕਰੋਨਾ ਦੌਰਾਨ ਹਾਈ ਕੋਰਟ ਨੇ ਸੁਣਾਇਆ ਇਤਿਹਾਸਿਕ ਫੈਸਲਾ,ਆਹ ਬੰਦੇ ਕੱਛਾਂ ਵਾਜਾਂਦੇ ਫ਼ਿਰਦੇ ਨੇ

Htv Punjabi

ਫੌਜੀ ਦਾ ਦੇਖੋ ਕੀ ਕੀਤਾ ਹਾਲ

htvteam

ਪਟਿਆਲਾ ‘ਚ ਦੁੱਧ ਲੈਣ ਜਾਂਦੇ ਬੰਦੇ ਦੀ ਪੁਲਿਸ ਵੱਲੋਂ ਕੁੱਟਮਾਰ ਮਗਰੋਂ ਆਤਮਹੱਤਿਆ ਦੇ ਮਾਮਲੇ ਦਾ ਸੱਚ ਆਇਆ ਬਾਹਰ, ਦੇਖੋ ਕੀ ਦਿਖਾਈ ਦਿੰਦਾ ਸੀਸੀਟੀਵੀ ਤਸਵੀਰਾਂ ਅਤੇ ਕਾਗਜ਼ੀ ਸਬੂਤਾਂ ‘ਚ

Htv Punjabi

Leave a Comment