Htv Punjabi
Punjab Video

ਸੁਨਸਾਨ ਥਾਂ ‘ਤੇ ਕਰਨ ਜਾ ਰਿਹਾ ਸੀ ਸ਼ਰਮਨਾਕ ਕਾਰਾ; ਓਹਲੇ ਜਿਹੇ ਹੋ ਕੇ ਕਰ ਰਿਹਾ ਸੀ ਸਾਥੀ ਦਾ ਇੰਤਜ਼ਾਰ

ਮਾਮਲਾ ਹੈ ਜਲੰਧਰ ਦਾ, ਜਿੱਥੇ ਪੁਲਿਸ ਨੂੰ ਮਿਲੀ ਖੂਫੀਆ ਇਤਲਾਹ ਦੇ ਆਧਾਰ ਤੇ ਜਦ ਪੁਲਿਸ ਪਾਰਟੀ ਨੇ ਸੂਰਿਆ ਇੰਨਕਲੇਵ ਦੇ ਕੋਲ ਖਾਲੀ ਪਲਾਟ ਨੇੜੇ ਜਦ ਵਿਸ਼ਾਲ ਗੁਪਤਾ ਨਾਂ ਦੇ ਨੌਜਵਾਨ ਨੂੰ ਕਾਬੂ ਕਰ ਉਸਦੇ ਮੋਢੇ ਤੇ ਟੰਗੇ ਬੈਗ ਦੀ ਤਲਾਸ਼ੀ ਲਈ ਤਾਂ ਪੁਲਿਸ ਹੈਰਾਨ ਰਹਿ ਗਈ |

Related posts

ਔਰਤਾਂ ਕਰਦੀਆਂ ਨੇ ਆਹ ਗਲਤੀਆਂ ਤਾਂਹੀ ਵੱਧ ਜਾਂਦਾ ਰਾਤੋਂ ਰਾਤ ਐਨਾ ਭਾਰ

htvteam

ਨਸ਼ਾ ਛੱਡ ਚੁੱਕੇ ਨੌਜਵਾਨ ਦਾ ਮਨਾਇਆ ਰਿਕਵਰੀ Birthday

htvteam

ਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!

Htv Punjabi