Htv Punjabi
Punjab Video

ਸੁਨੱਖੀ ਜਨਾਨੀ ਦਾ ਚਸਕਾ ਨੌਜਵਾਨ ਨੂੰ ਦੇਖੋ ਕਿਵੇਂ ਪਿਆ ਮਹਿੰਗਾ

ਮਾਮਲਾ ਹੈ ਸੰਗਰੂਰ ਦਾ | ਕਮਲਜੀਤ ਸਿੰਘ ਨਾਂ ਦਾ ਨੌਜਵਾਨ ਭਵਾਨੀਗੜ੍ਹ ਤੋਂ ਆ ਕੇ ਇਥੇ ਬਾਬਾ ਸਾਹਿਬ ਦਾਸ ਸਮਾਧ ਨਾਭਾ ਗੇਟ ਵਿਖੇ ਸਰਕਾਰੀ ਕੁਆਰਟਰਾਂ ‘ਚ ਆਪਣੀ 40 ਸਾਲਾਂ ਘਰਵਾਲੀ ਅਮਨਪਾਲ ਕੌਰ ਅਤੇ 4 ਸਾਲ ਦੀ ਧੀ ਭਾਵਨਾ ਨਾਲ ਰਹਿ ਰਿਹਾ ਸੀ | ਕਮਲਜੀਤ ਆਈਟੀਆਈ ਸੁਨਾਮ ਵਿਖੇ ਬਤੌਰ ਇੰਸਟ੍ਰਕਟਰ ਡਿਊਟੀ ਨਿਭਾ ਰਿਹਾ ਸੀ | ਸੂਤਰਾਂ ਦੇ ਮੁਤਾਬਿਕ ਕਮਲਜੀਤ ਦੇ ਬਾਹਰ ਕਿਸੇ ਹੋਰ ਔਰਤ ਨਾਲ ਸਬੰਧ ਸਨ, ਜਿਸ ਕਰਕੇ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ | ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਕਮਲਿਟ ਡਿਊਟੀ ਤੇ ਜਾਂਦਾ ਹੈ | ਫੇਰ ਜਦ ਸ਼ਾਮ ਨੂੰ ਘਰ ਪਰਤਦਾ ਹੈ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਮਿਲਦਾ ਹੈ | ਕਾਫੀ ਦੇਰ ਤੱਕ ਖੜਕਾਉਣ ਅਤੇ ਅਵਾਜ਼ਾਂ ਮਾਰਨ ਤੋਂ ਬਾਅਦ ਜਦ ਦਰਵਾਜ਼ਾ ਨਹੀਂ ਖੋਲ੍ਹਿਆ ਜਾਂਦਾ ਤਾਂ ਕਮਲਜੀਤ ਖਿੜਕੀ ਪੱਟ ਕੇ ਅੰਦਰ ਜਾਂਦਾ ਹੈ ਤਾਂ ਅੰਦਰ ਦਾ ਓਥੇ ਹੀ ਬੇਹੋਸ਼ ਹੋ ਜਾਂਦਾ ਹੈ |

Related posts

ਕਦੇ-ਕਦੇ ਐਵੇਂ ਵੀ ਹੋ ਜਾਂਦਾ

htvteam

ਦੋ ਸਰਦਾਰਾਂ ਦਾ ਵੱਡੇ ਥਾਣੇਦਾਰ ਨਾਲ ਪੈ ਗਿਆ ਪੇਚਾ, ਫਿਰ ਥਾਣੇ ‘ਚ ਵੜ੍ਹਕੇ ਦੇਖੋ ਕਿਵੇਂ ਲਿਆਂਦੀ ਨੇਰ੍ਹੀ ?

htvteam

ਪੁੱਠੇ ਤੁਰਨ ਦੇ ਫਾਇਦੇ ਸੁਣਕੇ ਤੁਸੀਂ ਹੈਰਾਨ ਹੋ ਜਾਓਗੇ

htvteam