ਮਾਮਲਾ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਦੇ ਪਿੰਡ ਲੱਖੇਵਾਲੀ ਨੇੜਲੀ ਟਿੱਬਾ ਬਸਤੀ ਦੇ ਵਸਨੀਕ ਦਲਵੀਰ ਸਿੰਘ ਉਰਫ ਦੁੱਲਾ ਨੇ ਲੰਘੀ 23 ਜੂਨ ਦੀ ਰਾਤ ਕੋਈ ਜ਼ਹਿਰੀਲੀ ਸ਼ੈਅ ਪੀ ਲਈ ਸੀ | ਇਲਾਜ ਦੇ ਚਲਦਿਆਂ ਜਿਸਨੂੰ ਇੱਕ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਨੇ ਇਲਾਜ ਦੇ ਦੌਰਾਨ 24 ਜੂਨ ਨੂੰ ਦਮ ਤੋੜ ਦਿੱਤਾ | ਪੂਰੀ ਖ਼ਬਰ ਲਈ ਦੇਖੋ ਵੀਡੀਓ : –
previous post
