Htv Punjabi
Punjab Video

ਸੁੰਨੀ ਥਾਂ ਇਕੱਲੀਆਂ ਕੁੜੀਆਂ ਦੇਖ, ਮੁੰਡੇ ਦੀ ਵਿਗੜੀ ਨਿਅਤ

ਗੱਲਾਂ ਮਾਰਦੇ ਹੋਏ ਗਲੀ ਚ ਦੋ ਜਨਾਨੀਆਂ ਹੋਲੀ ਹੋਲੀ ਤੁਰੀਆਂ ਆਉਂਦੀਆਂ ਨੇ ਤੇ ਉਨਾਂ ਦੇ ਪਿੱਛੇ ਮੋਟਰਸਾਇਕਲ ਸਵਾਰ ਇਕ ਨੌਜਵਾਨ ਵੀ ਆਉਂਦਾ ਦਿਖਾਈ ਦੇ ਰਿਹਾ ਐ ਅੱਗੇ ਜੋ ਤੂਹਾਨੂੰ ਦਿਖਾਉਣ ਜਾ ਰਿਹਾ ਹਾ ਉਸਨੂੰ ਦੇਖ ਤੁਹਾਡੇ ਪੈਰਾਂ ਹੈਠੋਂ ਜਮੀਨ ਖਿਸਕਣ ਵਾਲੀ ਐ ,,,,,,, ਹੁਣ ਤੁਸੀ ਦੇਖਿਆ ਕਿ
ਇਸ ਮੋਟਰਸਾਇਕਲ ਸਵਾਰ ਨੋਜਵਾਨ ਚਪਟਾ ਮਾਰਕੇ ਜਨਾਨੀ ਤੋਂ ਬੈਗ ਖੋਇਆ ਐ,,,,,,,,, ਜਿਸ ਤੋਂ ਬਾਅਦ ਜਨਾਨੀ ਬੈਗ ਨਾ ਛਡਦੇ ਹੋਏ,,,, ਬੁਰੀ ਤਰਾਂ ਮੁਧੇ ਮੁੰਹ ਧਰਤੀ ਤੇ ਡਿੱਗ ਜਾਂਦੀ ਐ,,,, ਉਸਦੀ ਦੀ ਸਾਥੀ ਔਰਤ ਉਸ ਉਠਾਣ ਦੀ ਕੋਸਿਸ਼ ਵੀ ਕਰਦੀ ਐ ਪਰ ਜਨਾਨੀ ਉਠਦੀ,, ਇਹ ਦੇਖ ਸਥਾਨਕ ਘਰੋਂ ਚੋ ਲੋਕ ਮਦਦ ਲਈ ਬਾਹਰ ਨਿਕਲ ਆਉਂਦੇ ਨੇ ਜਿਸ ਦੀ ਵੀਡੀਓ ਕੈਮਰੇ ਚ ਕੈਦ ਹੋ ਜਾਂਦੀ ਐ

ਅਸਲ ਚ ਇਹ ਤਸਵੀਰਾਂ ਹਲਕਾ ਨਕੋਦਰ ਅਧੀਨ ਪੈਂਦੇ ਸ਼ਾਹਕੋਟ ਦੇ ਅਜਾਦ ਨਗਰ ਦੀਆਂ ਨੇ ਜਿਸ ਬਾਬਤ ਜਾਣਕਾਰੀ ਦਿੰਦਿਆ ਸਮਾਜਸੇਵੀ ਅਮਨ ਮਲੋਹਤਰਾਂ ਨੇ ਦੱਸਿਆ ਐ ਕਿ ਘਟਨਾ ਦਾ ਸ਼ਿਕਾਰ ਹੋਈ ਔਰਤ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਦੇ ਸਿਵਲ ਹਸਪਤਾਲ ਚ ਰੈਫਰ ਕਰ ਦਿੱਤਾ ਐ

ਉਧਰ ਇਸ ਪੂਰੇ ਮਾਮਲੇ ਬਾਬਤ ਥਾਣਾ ਸ਼ਾਹਕੋਟ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਕੈਮਰੇ ਦੀ ਵੀਡੀਓ ਖਗਾਲ ਕੇ ਫਰਾਰ ਹੋਏ ਲੁਟੇਰੇ ਨੂੰ ਫੜਨ ਦੀ ਕੋਸ਼ਿਸ ਕੀਤੀ ਜਾ ਰਹੀ ਐ ਅਤੇ ਕਾਰਵਾਈ ਕੀਤੀ ਜਾਵੇਗੀ,,,, ਹਰ ਰੋਜ ਅਜਿਹੀਆਂ ਘਟਨਾਵਾਂ ਦੀ ਗਿਣਤੀ ਵੱਧੀ ਜਾ ਰਹੀ ਐ ਪਰ ਪੁਲਿਸ ਪ੍ਰਸਾਸ਼ਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਐ , ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਉੱਠਦੇ ਸਾਰ ਆਹ ਚਾਹ ਬਣਾਕੇ ਪੀ ਲਓ ਖਤਮ ਹੋ ਜਾਏਗਾ ਮੋਟਾਪਾ

htvteam

ਬਨਾਨਾ ਸ਼ੇਕ ਦੀ ਥਾਂ ਹੁਣ ਮਹੀਨੇ ‘ਚ ਸਿਰਫ ਦੋ ਵਾਰ ਪੀਓ ਕੇਲੇ ਦੇ ਤਣੇ ਦਾ ਸ਼ੇਕ

htvteam

ਸਰਦੀਆਂ ‘ਚ ਪੰਜ ਰੁਪਏ ਵਾਲਾ ਨੁਸਕਾ ਕਰਦੈ ਕਮਾਲ

htvteam

Leave a Comment