Htv Punjabi
Punjab Video

ਸੁੰਨੇ ਰਾਹਾਂ ‘ਚੋਂ ਲੰਘਣ ਵੇਲੇ ਪਾਕੇ ਜਾਇਓ Bullet Proof ਜੈਕਟਾਂ ਪਤਾ ਨੀ ਗੋਲੀ ਕਿੱਧਰੋਂ ਆ ਜਾਵੇ ਪੰਜਾਬੀਓ

ਜੇਕਰ ਤੁਸੀ ਰਾਤ ਬਰਾਤੇ ਸੁੰਨੇ ਰਾਹਾਂ ਲੰਘਕੇ ਕੰਮਕਾਰ ਦੇ ਜਾਂਦੇ ਜਾਂ ਆਉਂਦੇ ਹੋਂ ਤਾਂ ਹੁਣ ਖਬਰਦਾਰ ਹੋ ਜਾਓ ਕਿਉਂਕਿ ਹੁਣ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਕੁਝ ਪਤਾ ਨਹੀਂ ਘਰੋਂ ਬਾਹਰ ਗਏ ਤੁਹਾਡੇ ਨਾਲ ਕਦੋਂ ਕੀ ਹੋ ਜਾਵੇ ਇਸਦੀ ਖਬਰ ਕਿਸੇ ਨੂੰ ਵੀ ਕੰਨੋ-ਕੰਨ ਤੱਕ ਨਹੀਂ ਹੋਣੀ,ਅਜਿਹਾ ਕੁਝ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧਾਰੜ ਦੇ ਰਹਿਣ ਵਾਲੇ ਦੋਧੀ ਕੁਲਬੀਰ ਸਿੰਘ ਨਾਲ ਉਸ ਵੇਲੇ ਹੋਇਆ ਜਦੋਂ ਉਹ ਜੰਡਿਆਲਾ ਗੁਰੂ ਦੇ ਆਸ-ਪਾਸ ਦੇ ਪਿੰਡਾਂ ਚ ਦੁੱਧ ਪਾਉਂਣ ਗਿਆ ਸੀ,ਜਿਸਨੂੰ ਖੇਤਾਂ ਵਾਲੀ ਸੁੰਨ੍ਹੀ ਥਾਂ ਤੇ ਅਣਪਛਾਤਿਆਂ ਨੇ ਘੇਰਕੇ ਗੱਡੀ ਚੋਂ ਲਾਹਕੇ ਗੋਲੀਆਂ ਨਾਲ ਭੁੰਨ੍ਹ ਦਿੱਤਾ,,,,,,,,,,

ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਪੁਲਿਸ ਵੱਲੋਂ ਏਸ ਘਟਨਾ ਨੂੰ ਪੁਰਾਣੀ ਰੰਜ਼ਿਸ਼ ਦਾ ਮਾਮਲਾ ਦੱਸਿਆ ਜਾ ਰਿਹਾ,ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਉੱਗਲ ਉੱਤੇ ਆਹ ਚੀਜ਼ ਲਗਾਓ ਬੰਦੇ ਦੇ ਲਗਾਓ ਤੇ ਗੂੜ੍ਹੀ ਨੀਂਦ ਲਿਆਓ

htvteam

ਜਲੰਧਰ ਗਿੱਦੜਪਿੰਡੀ ਰੇਲਵੇ ਟਰੈਕ ਤੇ ਪਹੁੰਚੀਆਂ NDRF ਦੀਆਂ ਟੀਮਾਂ, ਗੋਤਾਖੋਰ ਨੇ ਮਾਰੀ ਐਂਟਰੀ

htvteam

ਏਸ ਨਾਮੀ ਸਿੰਗਰ ਨੇ ਨਵੇਂ ਗੀਤ ਦੀ ਪਿੰਡ ਮੂਸੇ ‘ਚ ਕੀਤੀ ਸ਼ੂਟਿੰਗ

htvteam

Leave a Comment