Htv Punjabi
Punjab Video

ਸੈਲੂਨ ‘ਚ ਚੱਲਦਾ ਸੀ ਸ਼ਰੇਆਮ ਆਹ ਕੰਮ

ਲੋਕਾਂ ਨੂੰ ਖੂਬਸੁਰਤ ਬਨਾਉਣ ਵਾਲਾ ਅਤੇ ਉਨਾਂ ਦੇ ਹੱਡ ਗੋਡਿਆਂ ਦੀ ਮਸਾਜ ਕਰਨ ਵਾਲਾ ਰੰਗੀਨ ਰੋਸ਼ਨੀਆਂ ਨਾਲ ਬੇ ਹੱਦ ਰੰਗ ਬਰੰਗਾ ਦਿਖਾਈ ਦਿੰਦਾ ,, ਅੱਖਾਂ ਅਤੇ ਦਿਲ ਨੂੰ ਖਿੱਚ ਪਾਉਦਾ ਇਹ ਸਲੂਨ ਦਾ ਦ੍ਰਿਸ ਜਿਥੇ ਜ਼ਿਸਮ ਫਰੋਸ਼ੀ ਦੇ ਧੰਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਲੁਧਿਆਣਾ ਏ ਸੀ ਪੀ ਮੈਡਮ ਜਸਰੂਪ ਕੌਰ ਦੀ ਅਗਵਾਈ ਵਿੱਚ ਫਿਰੋਜ਼ਪੁਰ ਰੋਡ ਤੇ ਸਥਿਤ ਓਮੇਕਸ ਮਾਲ ‘ਚ ਚੱਲ ਰਹੇ ਬਲਿਊ ਲੋਟਸ ਸੈਲੂਨ ਚ ਅੱਜ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ, ਜਿਸ ਤੋਂ ਬਾਅਦ ਏਸੀਪੀ ਮੈਡਮ ਜਸਰੂਪ ਕੌਰ ਨੇ ਜੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਹ ਤੁਸੀ ਮੈਡਮ ਦੇ ਜੁਬਾਨੀ ਸੁਣ ਲੋ

ਜੇਕਰ ਐਦਾ ਹੀ ਪੁਲਿਸ ਵਲੋਂ ਅਪਰਾਧ ਕਰਨ ਵਾਲਿਆਂ ਤੇ ਨਕੇਲ ਕਸੀ ਜਾਵੇ ਤਾਂ ਅਪਰਾਧੀ ਆ ਚ ਹਿੰਮਤ ਹੀ ਨਹੀ ਪਵੇਗੀ ਕਿ ਉਹ ਅਪਰਾਧ ਕਰਨ ਬਾਰੇ ਸੋਚ ਸਕਣ ਜਿਕਰਯੋਗ ਐ ਕਿ ਪੁਲਿਸ ਦੀ ਇਸ ਕਾਰਵਾਈ ਨੂੰ ਦੇਖ ਕੇ ਲੋਕਾਂ ਵਲੋਂ ਪੁਲਿਸ ਦੀ ਖੂਬ ਸਲਾਘਾਂ ਕੀਤੀ ਜਾ ਰਹੀ ਐ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੌਂਸਲਰ ਦੇ ਮੁੰਡੇ ਨੇ ਮੁਹੱਲੇ ‘ਚ ਕਰਤਾ ਪੁੱਠਾ ਕੰਮ ?

htvteam

ਚਿੱਟੇ ਚਿੱਟੇ ਥੈਲਿਆਂ ਚੋ ਨਿਕਲੀ ਆਹ ਚੀਜ਼,ਫਾਰਚੂਨਰ ਗੱਡੀ ਚ ਦੇਖਲੋ ਮੁੰਡੇ

htvteam

ਆਹ ਪਿੰਨੀਆਂ ਘਰੇ ਖਾਓ ਅਗਲੇ ਸਾਲ ਜਵਾਕ ਨਾਲ ਦੀਵਾਲ਼ੀ ਮਨਾਓ

htvteam

Leave a Comment