Htv Punjabi
Punjab Video

ਸੋਸ਼ਲ ਮੀਡੀਆ ਅਤੇ ਫਿਲਮਾਂ ਤੋਂ ਪ੍ਰੇਰਿਤ ਹੋਏ ਸਰਦਾਰਾਂ ਦੇ ਕਾਕੇ, ਫਿਰ ਪਾਤੇ ਵੱਡੇ ਪਟਾਕੇ

ਕਪੂਰਥਲਾ ਪੁਲਿਸ ਨੇ ਇਕ ਅਜਿਹਾ ਅਨੋਖਾ ਮਾਮਲਾ ਸੁਲਝਾਇਆ ਐ ਜਿਸ ਨੂੰ ਸੁਣ ਤੁਸੀ ਸੋਚਾਂ ਵਿੱਚ ਜਰੂਰ ਪੈ ਜਾਵੋਗੇ,,,,,,,,,ਮਾਮਲੇ ਪੂਰਾ ਜਾਨਣ ਤੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਨੂੰ ਧਿਆਨ ਨਾਲ ਦੇਖੋ ਇਹ ਉਹੀ ਨੌਜਵਾਨ ਜਿਨ੍ਹਾਂ ਸ਼ੋਸ਼ਲ ਮੀਡੀਆ ਦੀ ਦੁਰ ਵਰਤੋਂ ਕਰਕੇ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਐ ਇਨ੍ਹਾਂ ਵਿੱਚੋਂ ਇਕ ਨੌਜਵਾਨ ਪੰਪ ਦਾ ਕਰਿੰਦਾ ਐ ਫਰੀਦਕੋਟ ਸੁਲਤਾਨਪੁਰ ਰੋਡ ਤੇ ਸ਼ਥਿਤ ਇਕ ਪੈਟਰੋਲ ਪੰਪ ਤੇ ਕੰਮ ਕਰਦਾ ਐ ਪੰਪ ਤੇ ਨੋਟਾਂ ਦੀਆਂ ਗੁੱਥੀਆਂ ਦੇਖ ਇਸਦੇ ਮਨ ਚ ਲਾਲਚ ਆ ਜਾਂਦਾ ਐ,,,,,,,,,,,ਜਿਸਤੋਂ ਬਾਅਦ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਸ਼ੋਸਲ ਮੀਡੀਆ ਤੋਂ ਤਰੀਕੇ ਸਿੱਖ ਕੇ ਪਹਿਲਾ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਪੁਲਿਸ ਸ਼ਕਾਇਤ ਦਰਜ ਕਰਵਾਈ ਅੱਗੇ ਸੁਣੋ ਨੌਜਵਾਨ ਦੇ ਜੂਬਾਨੀ,,,,,,,,,

ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਆਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਸਮਾਨ ਅਤੇ ਨਕਲੀ ਪਿਸਤੋਲ ਬਰਾਮਦ ਕਰ ਲਿਆ ਐ,,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਨੌਜਵਾਨਾਂ ਅਦਲਾਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਲੇਡੀ ਕਾਂਸਟੇਬਲ ਮਾਮਲੇ ਚ ਨਵਾਂ ਖੁਲਾਸਾ? ਮੂਸੇਵਾਲਾ ਦੀ ਹਵੇਲੀ ਕੀਤਾ ਆਹ ਕੰਮ ?

htvteam

ਫੈਟੀ ਲੀਵਰ ਨਾਲ ਹੁੰਦੇ ਨੇ ਆਹ 10 ਰੋਗ, ਤੁਸੀਂ ਘਰ ਬੈਠੇ ਹੀ ਫੈਟੀ ਲੀਵਰ ਕਰੋ ਚੈਕ

htvteam

ਹੋਲੇ ਮਹੱਲੇ ਮੌਕੇ ਖ਼ਾਲਸਾਈ ਰੰਗ ‘ਚ ਰੰਗੀ ਗੁਰੂ ਦੀ ਨਗਰੀ, ਜੈਕਾਰਿਆਂ ਦੀ ਗੂੰਜ ਹੇਠ ਸਜਾਇਆ ਅਲੌਕਿਕ ਨਗਰ ਕੀਰਤਨ

htvteam

Leave a Comment