Htv Punjabi
Punjab Video

ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਲੱਗੇ ਆਹ ਚੀਜ਼ ਤੋਂ ਜ਼ਰਾ ਬੱਚਕੇ

ਤਸਵੀਰਾਂ ‘ਚ ਇਕੋ ਲਾਈਨ ‘ਚ ਖੜੇ ਇਹ ਪੁਲਿਸ ਵਾਲੇ ਤੁਹਾਨੂੰ ਆਪਣੇ ਆਪ ਇਸ ਥਾਂ ਕੀ ਹੋਇਆ ਬਿਆਨ ਕਰ ਰਹੇ ਹੋਣਗੇ। ਇਹ ਮੋਗਾ ਜ਼ਿਲੇ ਦਾ ਪਿੰਡ ਬਿਲਾਸਪੁਰ ਏ। ਉਹ ਪਿੰਡ ਜਿੱਥੇ ਸਵੇਰੇ ਸਵੇਰੇ ਜਦੋਂ ਪੁਲਿਸ ਦੀਆਂ ਗੱਡੀਆਂ ਤੇ ਇਕ ਬੱਸ ਭਰਕੇ ਆ ਗਈ ਤਾਂ ਉਸ ਵੇਲੇ ਜੋ ਲੋਕ ਜਾਗ ਰਹੇ ਸੀ ਸਭ ਇਕ ਵਾਰ ਡਰ ਗਏ। ਫੇਰ ਇਹ ਗੱਡੀਆਂ ਦਾ ਕਾਫਲਾ ਇਸ ਘਰ ਦੇ ਮੂਹਰੇ ਆਕੇ ਰੁਕਿਆ ਜਿਸ ਘਰ ਦਾ ਰਹਿਣ ਵਾਲਾ ਕੁਲਵੰਤ ਸਿੰਘ ਰਾਮਪੁਰੇ ਇਕ ਸੀਮਿੰਟ ਫੈਕਟਰੀ ‘ਚ ਕੰਮ ਕਰਦਾ ਸੀ। ਜਿਸ ਵੇਲੇ ਐਨ.ਆਈ.ਏ. ਨੇ ਘਰ “ਚ ਛਾਪੇਮਾਰੀ ਕੀਤੀ ਤਾਂ ਇਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਕਈ ਘੰਟੇ ਦੀ ਪੁੱਛਗਿੱਛ ਉਪਰੰਤ ਇਹ ਗੱਲ ਨਿਕਲਕੇ ਸਾਹਮਣੇ ਆਈ ਕੀ ਕੁਲਵੰਤ ਸਿੰਘ ਖਾਲਿਸਤਾਨੀ ਪੱਖੀ ਪੋਸਟਾਂ ਸੋਸ਼ਲ ਮੀਡੀਆ ‘ਤੇ ਦੇਖਦਾ ਤੇ ਪਾਉਣਾ ਸੀ।

ਸੋ ਐਨਆਈਏ ਦੇ ਅਧਿਕਾਰੀਆਂ ਨੇ ਕੁਲਵੰਤ ਸਿੰਘ ਦੇ ਘਰ ਛਾਪੇਮਾਰੀ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਐ ਕੀ ਖਾਲਿਸਤਾਨੀ ਸਮਰੱਥਕਾਂ ਉੱਤੇ ਕੇਂਦਰ ਸਰਕਾਰ ਤੇ ਏਜੰਸੀਆਂ ਦੀ ਪੂਰੀ ਅੱਖ ਐ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਬੈਂਕ ਦੇ ਗਾਹਕ ਹੋ ਜਾਣ ਸਾਵਧਾਨ!ਪੈ ਗਿਆ ਵੱਡਾ ਪੰਗਾ, ਕਰਤਾ ਬੈਂਕ ਸੀਲ, ਵੀਡੀਓ ਦੇਖੋ ਤੇ ਪਛਾਣੋ ਕਿਤੇ ਤੁਸੀਂ ਤਾਂ ਨੀ…

Htv Punjabi

ਏਸ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ‘ਚ ਬਣਿਆ ਫ਼ਿਲਮਾਂ ਵਾਲਾ ਸੀਨ

htvteam

ਦੇਖੋ ਪੰਜਾਬ ਦੇ ਕਿਹੜੇ-ਕਿਹੜੇ ਲੀਡਰ MODI ਕੈਬਿਨਟ ‘ਚ ਹੋਣਗੇ ਸ਼ਾਮਲ ?

htvteam

Leave a Comment