Htv Punjabi
Punjab Video

ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਗਲਤ ਬੋਲਣ ਵਾਲੇ ਸੁਧਰ ਜਾਓ

ਪੂਠੀਆਂ ਸਿੱਧੀਆਂ ਬਿਆਨਬਾਜ਼ੀਆਂ ਕਾਰਨ ਵਿਵਾਦਾਂ ਚ ਰਹਿਣ ਵਾਲੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਬੀਤੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸਨੂੰ ਅੱਜ ਦਿਨ ਐਤਵਾਰ ਲੁਧਿਆਣਾ ਦੀ ਅਦਾਲਤ ਵਿਖੇ ਲਿਆਂਦਾ ਗਿਆ ਜਿਸਨੂੰ ਮਾਨਯੋਗ ਅਦਾਲਤ ਵੱਲੋਂ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਹੈ ਜਿਸਦੇ ਬਾਰੇ ਪੁਲਿਸ ਮੁਲਾਜ਼ਮਾਂ ਨੇ ਸਿਰਫ ਇਹੀ ਦੱਸਿਆ ਕੀ ਰੰਗਰੇਟਾ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਐ,,,,,,,,,

ਅਕਸਰ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਥਾਪੀਆ ਮਾਰਕੇ ਉੱਚੀ ਉਚੀ ਬੋਲਣ ਵਾਲੇ ਰੰਗਰੇਟੇ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਬੋਲਤੀ ਬੰਦ ਹੋਈ ਨਜ਼ਰ ਆਈ ਤੇ ਰੰਗਰੇਟੇ ਨੇ ਇਸ ਮੌਕੇ ਪੱਤਰਕਾਰਾਂ ਨਾਲ ਕੋਈ ਲੱਗਬਾਤ ਨਹੀਂ ਕੀਤੀ ਤੇ ਚੁੱਪ ਚਾਪ ਪੁਲਿਸ ਦੀ ਗੱਡੀ ਵਿੱਚ ਬੈਠ ਗਿਆ ਤੇ ਪੁਲਿਸ ਉਸਨੂੰ ਲੈਕੇ ਰਾਵਾਨਾ ਹੋ ਗਈ,,,,,ਜਾਣਕਾਰੀ ਲਈ ਦੱਸ ਦੀਏ ਕੀ ਰੰਗਰੇਟੇ ਨੂੰ ਪੁਲਿਸ ਨੇ ਸੁਖਵਿੰਦਰ ਸਿੰਘ ਪੀਪੀ ਦੀ ਬੇਟੀ ਇਤਰਯੋਗ ਟਿੱਪਣੀ ਕਰਨ ਦੇ ਮਾਮਲੇ ਚ ਗ੍ਰਿਫਤਾਰ ਕੀਤਾ,ਖੈਰ ਦੋਸਤੋ ਕਿਦੇ ਵੀ ਕਿਸੇ ਨੂੰ ਮਾੜਾ ਚੰਗਾ ਬੋਲਣ ਨਾ ਨਹੀਂ ਚਾਹੀਦਾ ਤੇ ਕਦੇ ਵੀ ਨਫਰਤੀ ਬਿਆਨਬਾਜ਼ੀ ਨਹੀਂ ਦੇਣੀ ਚਾਹੀਦੀ ਕੇ ਜਿਸ ਨਾਲ ਸਮਾਜ ਚ ਹਿੰਸਾ ਪੈਦਾ ਹੋਵੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸਹੁਰੇ ਨੇ ਜਵਾਨ ਨੂੰਹ ਨਾਲ ਖੇਤਾਂ ‘ਚ ਟੱਪੀਆਂ ਹੱਦਾਂ

htvteam

ਇਨ੍ਹਾਂ ਲੋਕਾਂ ਨਾਲ ਆਪਣਾ ਹੀ ਕਰ ਗਿਆ ਵੱਡਾ ਧੋਖਾ, ਲਾਸ਼ਾਂ ਬਣਨ ਲਈ ਛੱਡ ਗਿਆ ਰੇਲ ਪਟੜੀ ‘ਤੇ

Htv Punjabi

ਕੁੜੀ ਨਾਲ ਇੱਕ ਨਹੀ ਦੋ ਨਹੀਂ ਸਗੋਂ ਤਿੰਨ ਪੁਲਿਸ ਵਾਲਿਆਂ ਨੇ ਕੀਤਾ ਧੱਕਾ

htvteam

Leave a Comment