Htv Punjabi
Punjab Video

ਸੜਕ ਦੇ ਖੜ੍ਹੀ ਸਪਾਟਣ ਚੱਕਤੀ ਮੁੰਡੇ ਨੇ ?

ਜਲੰਧਰ ਮਾਡਲ ਟਾਊਨ ਦੀ ਮਾਰਕੀਟ ਚ ਹੋਇਆ ਹਾਦਸਾ
ਐਕਟੀਵਾ ਨੂੰ ਰੋਕਣ ਸਮੇਂ ਪਿੱਛੋਂ ਕਾਰ ਨਾਲ ਟਕਰਾਈ ਟਰੈਫਿਕ ਮਹਿਲਾ ਕਰਮਚਾਰੀ
ਸੱਟ ਲੱਗਣ ਕਾਰਨ ਲੈਕੇ ਗਏ ਹਸਪਤਾਲ, ਕਾਰ ਕੀਤੀ ਜ਼ਬਤ
ਸਾਰੀ ਘਟਨਾ CCTV ਕੈਮਰੇ ਚ ਹੋਈ ਕੈਦ
ਸੜਕ ਤੇ ਟ੍ਰੈਫਿਕ ਪੁਲਿਸ ਦਾ ਲੱਗਿਆ ਹੋਇਆ ਸੀ ਨਾਕਾ
ਨਾਕੇ ਤੇ ਸਪਾਟਣ ਨੂੰ ਸਕੂਟਰੀ ਰੋਕਣੀ ਪਈ ਮਹਿੰਗੀ?
ਪਿੱਛੋਂ ਚੱਕਤੀ ਕਾਰ ਵਾਲੇ ਮੁੰਡੇ ਨੇ, ਵੀਡਿਉ ਹੋਈ ਵਾਇਰਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੀਆਂ ਨੇ ਆਪਣੀਆਂ ਪਤਨੀਆਂ ਨੂੰ ਦਿੱਤਾ ਧੋਖਾ

htvteam

ਚੰਡੀਗੜ੍ਹ ਜੀਐਮਸੀਐਚ 32 ਵਿੱਚ ਪਹਿਲੀ ਵਾਰ ਹੋਈ ਆਹ ਸਰਜਰੀ

Htv Punjabi

ਲਓ ਬਈ ਪੰਜਾਬੀਓ ਤਿਆਰ ਹੋਜੋ ਹੋਰ ਟੈਕਸ ਭਰਨ ਲਈ, ਪੜ੍ਹੋ ਮਨਪ੍ਰੀਤ ਬਾਦਲ ਦਾ ਬਿਆਨ

Htv Punjabi

Leave a Comment