Htv Punjabi
Punjab Religion Video

ਹਨੂੰਮਾਨ ਮੂਰਤੀ ਨਾਲ ਨੌਜਵਾਨ ਦੇਖੋ ਕੀ ਕਰ ਰਿਹਾ

ਲੁਧਿਆਣਾ ਦੇ ਹੈਬੋਵਾਲ ਸਥਿਤ ਜੋਸ਼ੀ ਨਗਰ ਵਿਖੇ ਸੰਕਟ ਮੋਚਨ ਸ਼੍ਰੀ ਹਨੁਮਾਨ ਮੰਦਰ ‘ਚ ਮੱਥਾ ਟੇਕਣ ਆਏ ਇੱਕ ਨੌਜਵਾਨ ਨੇ ਭੋਗ ਲਗਾਉਣ ਦੇ ਬਹਾਨੇ ਰੱਖਿਆ ਚਾਂਦੀ ਦਾ ਗਿਲਾਸ ਚੋਰੀ ਕਰ ਫਰਾਰ ਹੋ ਗਿਆ ਥੋੜੀ ਦੇਰ ਬਾਅਦ ਜਦੋਂ ਮੌਕੇ ਤੇ ਪੁਜਾਰੀ ਨੇ ਭੋਗ ਲਗਾਉਣ ਲਈ ਗਲਾਸ ਦੇਖਿਆ ਤਾਂ ਉੱਥੇ ਕਲਾਸ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪੁਜਾਰੀ ਨੇ ਇਸ ਦੀ ਸੂਚਨਾ ਮੰਦਰ ਪ੍ਰਸ਼ਾਸਨ ਨੂੰ ਦਿੱਤੀ ਤਾਂ ਉਹਨਾਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਚੱਲਿਆ ਕਿ ਇੱਕ ਸ਼ਖਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ।

ਉਧਰ ਮੰਦਰ ਦੇ ਪ੍ਰਬੰਧਕ ਰਿਸ਼ੀ ਜੈਨ ਨੇ ਦੱਸਿਆ ਕਿ ਉਹ ਮੰਦਰ ਕਮੇਟੀ ਦੇ ਚੇਅਰਮੈਨ ਨੇ ਅਤੇ ਰੋਜ਼ਾਨਾ ਚਾਂਦੀ ਦੀ ਥਾਲੀ ਅਤੇ ਗਿਲਾਸ ਦੇ ਨਾਲ ਬਾਲਾ ਜੀ ਨੂੰ ਭੋਗ ਲਗਾਉਂਦੇ ਨੇ ਕਿਹਾ ਕਿ 18 ਅਕਤੂਬਰ ਨੂੰ ਜਦੋਂ ਭੋਗ ਲਗਾਉਣ ਲਈ ਉਹਨਾਂ ਨੇ ਗਿਲਾਸ ਨਾ ਮਿਲਿਆ ਤਾਂ ਉਹਨਾਂ ਸੀਸੀਟੀਵੀ ਖੰਗਾਲੇ ਜਿਸ ਵਿੱਚ ਸਾਹਮਣੇ ਆਇਆ ਕਿ ਇੱਕ ਸ਼ਖਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਮੱਥਾ ਟੇਕਣ ਆਏ ਨੌਜਵਾਨ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਉਧਰ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਜਾ ਰਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਬੀਰ ਬਾਦਲ ਨੇ ਪੰਜਾਬ ਇੰਡਸਟਰੀ ਨੂੰ ਕਈ ਰਿਆਇਤਾਂ ਦੇਣ ਦਾ ਵਾਅਦਾ ਕੀਤਾ

htvteam

ਗੱਡੀ ਭਰਕੇ ਆਏ ਗੁੰਡਿਆਂ ਨੇ ਫਿਲਮੀ ਸਟਾਇਲ ‘ਚ ਚੁੱਕ ਸੁੱਟਿਆ ਗੱਡੀ ‘ਚ

htvteam

ਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਵਾਪਰੀ ਇੱਕ ਹੋਰ ਵੱਡੀ ਘਟਨਾ

htvteam

Leave a Comment