Htv Punjabi
Punjab Video

ਗੱਡੀ ਭਰਕੇ ਆਏ ਗੁੰਡਿਆਂ ਨੇ ਫਿਲਮੀ ਸਟਾਇਲ ‘ਚ ਚੁੱਕ ਸੁੱਟਿਆ ਗੱਡੀ ‘ਚ

ਕਿੱਧਰੇ ਗੋਲੀਆਂ ਅਤੇ ਕਤਲ ਤੇ ਕਿੱਧਰੇ ਲੋਕਾਂ ਅਗਵਾਹ ਕਰਨ ਦੀਆਂ ਵਾਰਦਾਤਾਂ ਪੰਜਾਬ ਆਮ ਹੀ ਹੋ ਗੀਆਂ ਗੁੰਡੇ ਲੋਕ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਲਈ ਨਾਕਾਮ ਸਾਬਿਤ ਹੋ ਰਿਹਾ -ਹੱਦ ਤਾਂ ਉਦੋਂ ਹੋ ਗਈ ਜਦੋਂ ਗੱਡੀ ਭਰਕੇ ਆਏ ਬਦਮਾਸ਼ਾਂ ਨੇ ਇਕ ਪ੍ਰਵਾਸੀ ਨੂੰ ਸ਼ਰੇਆਮ ਚੁੱਕੇ ਗੱਡੀ ਵਿੱਚ ਸੁੱਟਕੇ ਅਗਵਾਹ ਕਰਕੇ ਲੈ ਗਏ ,ਜਿਸਤੋਂ ਬਾਅਦ ਮੁੰਡੇ ਦੀ ਮਾਂ ਨੇ ਦੁਹਾਈਆਂ ਵੀ ਪਾਈਆਂ ਪਰ ਲੋਕ ਖੜ੍ਹੇ ਤਮਾਸ਼ਾ ਦੇਖਦੇ ਰਹੇ ,ਇਹ ਤਸਵੀਰਾਂ ਜਲੰਧਰ ਦੇ ਮਾਡਲ ਟਾਉਂਨ ਨਾਲ ਮਿੱਠਾਪੁਰ ਰੋਡ ਦੀਆਂ ਨੇ ਜਿੱਥੇ ਪ੍ਰਕਾਸ਼ ਨਾ ਦਾ ਪ੍ਰਵਾਸੀ ਬਰਗਰ ਵੇਚਣ ਦਾ ਕੰਮ ਕਰਦਾ ਸੀ,,,,,,,,,,,,

ਪੁਲਿਸ ਮੁਲਾਜ਼ਮ ਦਾ ਕਹਿਣਾ ਐ ਕਿ ਪੀੜਤ ਦੀ ਭਾਲ ਕੀਤੀ ਜਾ ਰਹੀ ਐ ਅਤੇ ਪਰਿਵਾਰ ਦੀ ਬਿਆਨ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆੜ੍ਹਤੀ ਨੂੰ ਬੇ ਟੈਮ ਰੋਟੀ ਖਾਣੀ ਪਈ ਮਹਿੰਗੀ

htvteam

ਸਵੇਰੇ ਸਵੇਰੇ ਖੇਤਾਂ ਵੱਲ ਜਾ ਰਹੇ ਬਜ਼ੁਰਗ ਕਿਸਾਨ ਦਾ ਟਾਕਰਾ ਹੋ ਗਿਆ ਮਾਸਾਹਾਰੀ ਜਾਨਵਰਾਂ ਨਾਲ, ਫੇਰ ਇੱਕੋ ਹਮਲੇ ‘ਚ ਕਿਸਾਨ ਦਾ ਲੈ ਗਏ ਮਾਸ ਕੱਢਕੇ, ਦੇਖੋ ਮੌਕੇ ਦੇ ਹਾਲਾਤ!

Htv Punjabi

ਜਦ 16 ਸਾਲ ਦੀ ਕੁੜੀ ਨੂੰ ਮੁੰਡੇ ਲੈ ਪਹੁੰਚੇ ਹੋਟਲ; ਫਿਰ ਕੁੜੀ ਦੇ ਪਿਓ ਨੂੰ ਸੁਣਾਈ ਗੰਦੀ Voice Call

htvteam

Leave a Comment