Htv Punjabi
Punjab Video

ਹਰਾ ਸੂਟ ਪਾਈ ਬੈਠੀ ਜਨਾਨੀ ਦੇ ਇਸ਼ਾਰੇ ਤੇ ਦਫ਼ਤਰ ਚ ਆਹ ਕੀ ਹੋ ਗਿਆ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਹਦੇ ਵਿੱਚ ਹਰਾ ਸੂਟ ਪਾਈ ਹੋਈ ਮਹਿਲਾ ਹੱਥ ਦੇ ਵਿੱਚ ਚੂੜਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਤਾਂ ਇਹ ਮਹਿਲਾ ਬਹੁਤ ਸ਼ਾਂਤ ਬੈਠੀ ਰਹਿੰਦੀ ਹੈ। ਅਤੇ ਦੇਖਦੇ ਦੇਖਦੇ ਇਸ ਮਹਿਲਾਂ ਨੂੰ ਗੁੱਸਾ ਗਿਆ ਤੇ ਨਾਲ ਆਏ 10,15 ਮੁੰਡੇ ਇਹ ਵੀ ਹੰਗਾਮਾ ਕਰ ਦਿੰਦੇ ਨੇ, ਇਹ ਤਸਵੀਰਾਂ ਨੇ ਜਲੰਧਰ ਦੀ ਛੋਟੀ 12 ਤਰੀਕ ‘ਚ ਸਥਿਤ ਟਰੈਵਲ ਏਜੈਂਟ ਦਫਤਰ ਦੀਆਂ ਦਰਅਸਲ ਇਸ ਮਹਿਲਾ ਦੇ ਵੱਲੋਂ ਵੀਜ਼ਾ ਲਗਾਇਆ ਗਿਆ ਸੀ ਪਰ ਵੀਜ਼ਾ ਕੈਂਸਲ ਹੋ ਗਿਆ। ਜਿਸ ਤੋਂ ਬਾਅਦ ਇਹ ਔਰਤ ਕੁਝ ਬੰਦਿਆਂ ਨੂੰ ਲੈ ਕੇ ਦਫਤਰ ਵਿੱਚ ਪਹੁੰਚ ਜਾਂਦੀ ਹੈ ਅਤੇ ਫਿਰ ਉਥੇ ਦਫਤਰ ਦੇ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕਰਦੀ ਹੈ ਦੇਖੋ ਇਹ ਤਸਵੀਰਾਂ,,,,,,,,,

ਮਿਲੀ ਜਾਣਕਾਰੀ ਦੇ ਮੁਤਾਬਿਕ ਟਰੈਵਲ ਏਜੈਂਟ ਕੰਪਨੀ ਦੇ ਮਾਲਿਕ ਅਨਿਲ ਸ਼ਰਮਾ ਦਾ ਕਹਿਣਾ ਸੀ ਕਿ ਸੱਤ ਮਹੀਨੇ ਪਹਿਲਾਂ ਇਸ ਲੜਕੀ ਦੇ ਵੱਲੋਂ ਦਫਤਰ ਦੇ ਵਿੱਚ ਯੂਐਸਏ ਦਾ ਵੀਜਾ ਲਗਵਾਉਂਦੇ ਵਾਸਤੇ ਆਈ ਸੀ ਅਤੇ ਉਸਨੇ ਸਿਰਫ ਆਈ20 ਫਾਰਮ ਦੀ ਫੀਸ ਹੀ ਦਿੱਤੀ ਸੀ। ਉਸ ਦੇ ਇਲਾਵਾ ਇਸ ਨੇ ਕੁਝ ਵੀ ਨਹੀਂ ਦਿੱਤਾ। ਅਤੇ ਫਿਰ ਇੰਟਰਵਿਊ ਪਾਸ ਨਹੀਂ ਹੋਇਆ ਤੇ ਉਸਦਾ ਵੀਜ਼ਾ ਰਿਫਿਊਜ ਹੋ ਗਿਆ। ਅਤੇ ਜਿਸ ਤੋਂ ਬਾਅਦ ਇਹ ਆਪਣੀ ਮਾਂ ਨਾਲ ਅਤੇ 10,15 ਮੁੰਡੇ ਲੈ ਕੇ ਆਫਿਸ ਦੇ ਵਿੱਚ ਇਸ ਨੇ ਹੰਗਾਮਾ ਕੀਤਾ ਅਤੇ ਭਾਨਤੋੜ ਕੀਤੀ ਹ ਜਿਹਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੱਤਿਆ ਅਤੇ ਕਿਡਨੈਪਿੰਗ ਦੇ ਮਾਮਲੇ ਵਿੱਚ ਦੋ ਨੂੰ ਅੱਠ ਅੱਠ ਸਾਲ ਦੀ ਕੈਦ

Htv Punjabi

ਆਹ ਲਾਈਨ ਖਰਾਬ ਤਾਂ ਜਨਾਨੀ ਇਹਨਾਂ ਸੁੱਖਾਂ ਤੋਂ ਵਾਂਝੀ

htvteam

ਗੁਰਸਿੱਖ ਨੌਜਵਾਨ ਦੇ ਕੁਲਚੇ ਖਾਣ ਦੂਰੋਂ ਦੂਰੋਂ ਆਉਂਦੇ ਹਨ ਲੋਕ; ਦੇਖੋ ਵੀਡੀਓ

htvteam

Leave a Comment