Htv Punjabi
Punjab Video

ਹਵਸ ‘ਚ ਅੰਨ੍ਹੀ ਜਨਾਨੀ, ਕੂਲੇ ਜਿਹੇ ਗੱਭਰੂ ਨਾਲ ਲੈਂਦੀ ਸੀ ਫੁੱਲ ਨਜ਼ਾਰੇ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਥਾਣਾ ਛੇਹਰਟਾ ਅਧੀਨ ਆਉਂਦੇ ਪਿੰਡ ਕਾਲੇ ਦੇ ਰਹਿਣ ਵਾਲੇ 38 ਸਾਲ ਦੇ ਨੌਜਵਾਨ ਹਰਿੰਦਰ ਸਿੰਘ ਨੂੰ ਬੀਤੇ ਦਿਨ ਤੜਕੇ ਪੌਣੇ ਚਾਰ ਦੇ ਕਰੀਬ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਮਾਰ ਮੁਕਾਇਆ ਸੀ | ਹਰਿੰਦਰ ਸਿੰਘ ਕੁੱਝ ਦਿਨ ਪਹਿਲਾਂ ਦੀ ਦੁਬਈ ਤੋਂ ਪਰਤਿਆ ਸੀ ਅਤੇ ਆਪਣੀਆਂ ਦੋ ਬੱਚੀਆਂ ਅਤੇ ਘਰਵਾਲੀ ਸਣੇ ਤੜਕੇ ਮੋਟਰਸਾਈਕਲ ਤੇ ਸਵਾਰ ਹੋ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ |
ਅਸਲ ‘ਚ ਦੁਬਈ ‘ਚ ਟਰੱਕ ਡ੍ਰਾਈਵਰ ਵਜੋਂ ਕੰਮ ਕਰਨ ਵਾਲੇ ਹਰਿੰਦਰ ਸਿੰਘ ਦਾ ਸਤਨਾਮ ਕੌਰ ਨਾਲ 2013 ‘ਚ ਵਿਆਹ ਹੋਇਆ ਸੀ | ਵਿਆਹ ਤੋਂ ਬਾਅਦ ਛੇਤੀ ਹੀ ਹਰਿੰਦਰ ਘਰਵਾਲੀ ਸਤਨਾਮ ਕੌਰ ਨੂੰ ਪਿੰਡ ਕਾਲੇ ਹੀ ਛੱਡ ਵਾਪਿਸ ਦੁਬਈ ਚਲਾ ਗਿਆ | ਹਰਿੰਦਰ ਸਿੰਘ ਦੇਰ ਬਾਅਦ ਪਿੰਡ ਵਾਪਿਸ ਆਉਂਦਾ | ਇਸ ਜੋੜੇ ਦੇ ਦੋ ਧੀਆਂ ਨੇ ਜਨਮ ਲਿਆ, ਇਸ ਵੇਲੇ ਇੱਕ ਦੀ ਉਮਰ 6 ਸਾਲ ਤੇ ਦੂਜੀ ਦੀ ਅੱਠ ਮਹੀਨੇ ਹੈ | ਭਰੀ ਜਵਾਨੀ ‘ਚ ਸਤਨਾਮ ਕੌਰ ਘਰਵਾਲੇ ਤੋਂ ਬਗੈਰ ਇਕੱਲਿਆਂ ਮਹਿਸੂਸ ਕਰਨ ਲੱਗ ਪਈ | ਇਸ ਦੌਰਾਨ 28 ਸਾਲ ਦੀ ਸਤਨਾਮ ਕੌਰ ਦਾ ਦਿਲ ਗੁਆਂਢ ‘ਚ ਰਹਿਣ ਵਾਲੇ ਅਰਸ਼ਦੀਪ ਸਿੰਘ ‘ਤੇ ਆ ਗਿਆ ਤੇ ਫੇਰ ਦੋਵਾਂ ਦੇ ਨਾਜਾਜ਼ ਸਬੰਧ ਬਣ ਗਏ |ਹੂੰਜਦ ਕੁੱਝ ਦਿਨ ਪਹਿਲਾਂ ਹਰਿੰਦਰ ਸਿੰਘ ਦੁਬਈ ਤੋਂ ਵਾਪਿਸ ਪਰਤਿਆ ਤਾਂ ਉਸਨੂੰ ਸਤਨਾਮ ਕੌਰ ਤੇ ਸ਼ੱਕ ਹੋ ਗਿਆ | ਓਧਰ ਸਤਨਾਮ ਕੌਰ ਤੇ ਅਰਸ਼ਦੀਪ ਨੇ ਹਰਿੰਦਰ ਨੂੰ ਰਾਹ ‘ਚੋਣ ਹਟਾਉਣ ਲਈ ਜੋ ਵਿਓਂਤ ਬਣਾਈ ਉਹ ਬੇਹੱਦ ਸ਼ਾਤਿਰ ਤੇ ਖੌਫਨਾਕ ਸੀ |

Related posts

ਹੁਣ ਆਹ ਕਿਹੜੇ ਸਾਬ੍ਹ ਦੇ ਮੁੰਡੇ ਦੀ ਵੀਡੀਓ ਹੋ ਗਈ ਲੀਕ ?

htvteam

ਬਿਨਾ ਕੱਪੜਿਆਂ ਤੋਂ ਦੇਖੋ ਕਿਸ ਹਾਲਤ ‘ਚ ਮਿਲਿਆ ਬਸ ਕੰਡਕਟਰ

htvteam

PM ਦੀ ਰੈਲੀ ‘ਤੋਂ ਪਹਿਲਾਂ ਕਿਸਾਨਾਂ ਪਿੱਛੇ ਪਈ ਪੁਲਿਸ ਫਿਰ ਘਰਾਂ ‘ਚ ਕੀਤੇ ਕੈਦ

htvteam