Htv Punjabi
Punjab Video

ਹਸਪਤਾਲ ‘ਚ ਵੜ ਜਵਾਨ ਕੁੜੀ ਮਰੀਜ਼ ਨਾਲ ਟੱਪ ਗਈ ਹੱਦਾਂ

ਮਾਮਲਾ ਮੋਗਾ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਸ ਵੀਡੀਓ ‘ਚ ਪਹਿਲਾਂ ਇੱਕ ਨੌਜਵਾਨ ਕੁੜੀ ਆਪਣੇ ਸਾਥੀਆਂ ਨਾਲ ਪੌੜ੍ਹੀਆਂ ਚੜ੍ਹੀ ਨਜ਼ਰ ਆ ਰਹੀ ਹੈ ਤੇ ਫੇਰ ਕਾਂਡ ਕਰਕੇ ਹਥਿਆਰਾਂ ਸਣੇ ਭਜਦੀ ਵਿਖਾਈ ਦੇ ਰਹੀ ਹੈ |
ਇੱਕ ਹੋਰ ਸਿਸਿਵਿਟੀ ਵੀਡੀਓ ਜਿਸ ‘ਚ ਇਸ ਨੌਜਵਾਨ ਤੇ ਕੁੱਝ ਲੋਕ ਹਮਲਾ ਕਰਦੇ ਨਾਰ ਆ ਰਹੇ ਨੇ |
ਕੀ ਹੈ ਪੂਰਾ ਮਾਮਲਾ ਦੇਖੋ ਇਸ ਖਬਰ ‘ਚ |

Related posts

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਭਿਆਨਕ ਹਾਦਸਾ

htvteam

ਆਹ ਜਨਾਨੀਆਂ ਨੂੰ ਦੇਖ ਪੁੱਠੇ ਪੈਰੀਂ ਭੱਜੇ ਵੈਰੀ !

htvteam

ਇਸ ਬਜ਼ੁਰਗ ਦੀ ਹੱਤਿਆ ਕਰਨ ਵਾਲੇ 5 ਨੌਜਵਾਨਾਂ ਨੂੰ ਉਮਰਕੈਦ

Htv Punjabi

Leave a Comment