Htv Punjabi
Punjab

ਇਸ ਬਜ਼ੁਰਗ ਦੀ ਹੱਤਿਆ ਕਰਨ ਵਾਲੇ 5 ਨੌਜਵਾਨਾਂ ਨੂੰ ਉਮਰਕੈਦ

ਚੰਡੀਗੜ੍ਹ : 65 ਸਾਲ ਦੇ ਬਜ਼ੁਰਗ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ 5 ਨੌਜਵਾਨਾਂ ਨੂੰ ਹੁਣ ਪੂਰੀ ਉਮਰ ਜ਼ੇਲ੍ਹ ਵਿੱਚ ਕੱਟਣੀ ਪਵੇਗੀ l ਐਡੀਸ਼ਨਲ ਡਿਸਟਿਰਿਕਿਟ ਐਂਡ ਸੈਸ਼ਨ ਜੱਜ ਰਾਜੀਵ ਗੋਇਲ ਦੀ ਕੋਰਟ ਨੇ ਸ਼ੁੱਕਰਵਾਰ ਨੂੰ ਹੱਤਿਆ ਦੇ ਮਾਮਲੇ ਵਿੱਚ 5 ਨੌਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ l ਸਜ਼ਾ ਪਾਉਣ ਵਾਲਿਆਂ ਵਿੱਚ ਮਨੀਮਾਜਰਾ ਦਾ ਪ੍ਰੀਤ, ਹਰਜੀਤ, ਗੁਰਪ੍ਰੀਤ ਸਿੰਘ, ਸੂਰਜ ਅਤੇ ਗੁਰਪ੍ਰੀਤ ਹਨ l ਇਨ੍ਹਾਂ ਸਾਰਿਆਂ ‘ਤੇ ਕੋਰਟ ਨੇ 25-25 ਹਜ਼ਾਰ ਰੁਪਏ ਜ਼ੁਰਮਾਨਾਂ ਵੀ ਲਾਇਆ ਹੈ l ਇਨ੍ਹਾਂ ਨੇ 15 ਅਗਸਤ 2017 ਨੂੰ ਆਟੋ ਚਲਾਨ ਵਾਲੇ ਧਰਮ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਸੀ l ਇਨ੍ਹਾਂ ਨੂੰ ਕੋਰਟ ਨੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਹੁਣ ਸ਼ੁੱਕਰਵਾਰ ਨੂੰ ਇਨ੍ਹਾਂ ਨੂੰ ਸਜ਼ਾ ਸੁਣਾਈ ਗਈ l

Related posts

1300 ਚੀਨੀ ਫੌਜੀਆਂ ਨੂੰ ਪਟਕਾ-ਪਟਕਾ ਕੇ ਮਾਰਨ ਵਾਲੇ ਸਾਬਕਾ ਫੌਜੀ ਦੀ ਜ਼ੁਬਾਨੀ, ਰੇਜਾਂਗਲਾ ਜੰਗ ਦੀ ਕਹਾਣੀ, ਰੌਂਗਟੇ ਖੜ੍ਹੇ ਕਰਨ ਵਾਲਾ ਇਤਿਹਾਸ

Htv Punjabi

ਅੱਧੀ ਰਾਤ ਨੂੰ ਰੋਡ ਉੱਤੇ ਦੇਖੋ ਕੀ ਹੋ ਗਿਆ

htvteam

ਪੰਜਾਬ ਦੇ ਗੁਰੂ ਘਰਾਂ ਇਹ ਕੀ ਚੱਲ ਰਿਹਾ ?

htvteam

Leave a Comment