Htv Punjabi
Punjab Video

ਹਸਪਤਾਲ ਦੇ ਬੈਡ ਤੇ ਦੇਖੋ ਕੈਦੀ ਨੇ ਕੀ ਕੀਤਾ

ਫਿਰੋਜ਼ਪੁਰ ਵਿੱਚ ਜੇਲ ਪ੍ਰਸਾਸਨ ਦੀਆਂ ਉਸ ਵੇਲੇ ਲੱਤਾਂ ਕੰਬ ਗਈਆਂ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਇੱਕ ਕੈਦੀ ਦੇ ਕਮਰੇ ਦੇ ਵਿੱਚ ਹੱਥ ਕੜੀਆਂ ਬੈਡ ਤੇ ਧਰੀਆਂ ਧਰਾਈਆਂ ਰਹਿ ਗਈਆਂ ਤੇ ਕੈਦੀ ਨੇ ਓਪਰੇਸ਼ਨ ਹੋਣ ਤੋਂ ਪਹਿਲਾਂ ਹੀ ਅਜਿਹਾ ਕਾਂਡ ਕਰ ਦਿੱਤਾ,,ਤੇ ਜਦੋਂ ਡਾਕਟਰ ਨੇ ਬੈਡ ਤੇ ਦੇਖਿਆ ਤਾਂ ਉਸਦੇ ਵੀ ਹੋਸ਼ ਉੱਡ ਗਏ,, ਆਪਣੇ ਵਰਦੀ ਦੀ ਲਾਜ ਰੱਖਣ ਦੇ ਵਾਸਤੇ ਪੁਲਿਸ ਨੇ ਅੱਡੀਆਂ ਨੂੰ ਥੁੱਕ ਲਾ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਕੈਦੀ ਨੂੰ ਕਾਬੂ ਕਰ ਲਿਆ,,ਮਿਲੀ ਜਾਣਕਾਰੀ ਮੁਤਾਬਕ ਕੈਦੀ ਜੇਲ ਵਿੱਚੋਂ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ,,ਜੇਲ ਦੇ ਅੰਦਰ ਕੈਦੀਆਂ ਦਾ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਇਸ ਕੈਦੀ ਦੀ ਉਂਗਲ ਟੁੱਟ ਗਈ ਸੀ ਤੇ ਉਸਦਾ ਆਪਰੇਸ਼ਨ ਹੋਣਾ ਸੀ। ਇਸ ਮਾਮਲੇ ਤੇ ਡੀਐਸਪੀ ਸੁਖਵਿੰਦਰ ਸਿੰਘ ਨੇ ਕੀ ਕਿਹਾ ਕਿ ਕੈਦੀ ਬਾਥਰੂਮ ਦਾ ਬਹਾਨਾ ਬਣਾ ਕੇ ਫਰਾਰ ਹੋਇਆ ਸੀ,,,,,,,,

ਉੱਥੇ ਇਸ ਮਾਮਲੇ ਤੇ ਸਿਵਲ ਹਸਪਤਾਲ ਦੇ ਡਾਕਟਰ ਨੇ ਵੀ ਜਾਣਕਾਰੀ ਦਿੱਤੀ ਜਰਾ ਤੁਸੀਂ ਵੀ ਸੁਣੋ,,,,,,ਖੈਰ ਦੇਖਿਆ ਜਾਵੇ ਤਾਂ ਹੁਣ ਕੈਦੀ ਪੁਲਿਸ ਨਾਲੋਂ ਵੀ ਇੱਕ ਕਦਮ ਅੱਗੇ ਚਲਦੇ ਨਜ਼ਰ ਆ ਰਹੇ ਨੇ ਜਿਹੜੇ ਕਿ ਬੇਖੌਫ ਹੋ ਕੇ ਪੁਲਿਸ ਦੀ ਕਸਟਡੀ ਦੇ ਵਿੱਚੋਂ ਵੀ ਫਰਾਰ ਹੋ ਜਾਂਦੇ ਨੇ,, ਇਸ ਦੇ ਨਾਲ ਪੁਲਿਸ ਮੁਲਾਜ਼ਮਾਂ ਤੇ ਸਵਾਲ ਜਰੂਰ ਉੱਠਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਉਧਾਰ ਪੈਸੇ ਮੰਗਣ ਗਈ ਸੀ ਔਰਤ, ਪਰ ਬਦਲੇ ‘ਚ ਮਿਲਿਆ ਆਹ

Htv Punjabi

ਐਸਜੀਪੀਸੀ ਦੇ ਪ੍ਰਧਾਨ ਬਾਰੇ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

htvteam

ਪਾਰਟਨਰ ਮੂਹਰੇ ਸਰੀਰ ਜੰਬੋ ਜੈਟ ਵਾਂਗੂੰ ਭਰੇਗਾ ਉਡਾਨ

htvteam

Leave a Comment