Htv Punjabi
Punjab Video

ਹਿਮਾਚਲੀਆਂ ਦੇ ਵਧੇ ਹੌਂਸਲੇ, ਗੁਰੂ ਦੀ ਨਗਰੀ ‘ਚ ਦੇਖੋ ਕੀ ਕਰਗੇ ?

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਚ ਨੌਜਵਾਨਾਂ ਨੂੰ ਦੇਖ ਰਹੇ ਹੋ ਜਿਨ੍ਹਾਂ ਦੀਆਂ ਸੱਜੀਆਂ ਖੱਬੀਆਂ ਅੱਖਾਂ ਸੁੱਜੀਆਂ ਹੋਈਆਂ ਨੇ,, ਤੇ ਹੋਰ ਵੀ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ,,ਇਨ੍ਹਾਂ ਪੰਜਾਬੀ ਮੁੰਡਿਆਂ ਤੇ ਹਿਮਾਚਲ ਦੇ ਮੁੰਡਿਆਂ ਨੇ ਹੱਥ ਫੇਰਿਆ,, ਮਾਮਲਾ ਅੰਮ੍ਰਿਤਸਰ ਦੇ ਅਲਫਾ ਵਨ ਦੇ ਸਾਹਮਣੇ ਬਾਹਰ ਮਹਾਰਾਜਾ ਬਾਰ ਤੋ ਸਾਹਮਣੇ ਆਇਆ ਹੈ ਜਿਥੇ ਖਾਣ ਪੀਣ ਆਏ ਦੋ ਭਰਾਵਾ ਦੀ ਹਿਮਾਚਲ ਤੋ ਆਏ ਨੋਜਵਾਨਾ ਨਾਲ ਤੂੰ ਤੂੰ ਮੈ ਮੈ ਹੌਣ ਉਪਰੰਤ ਮਾਮਲੇ ਨੇ ਸੰਗੀਨ ਰੂਪ ਲਿਆ ਅਤੇ ਅੰਮ੍ਰਿਤਸਰ ਦੇ ਦੋ ਭਰਾਵਾ ਦੀ 20 ਤੋ 25 ਬੰਦਿਆ ਵਲੋ ਕੁਟਮਾਰ ਕਰ ਬੁਰੀ ਤਰਾ ਨਾਲ ਜਖਮੀ ਕੀਤਾ ਗਿਆ ਹੈ ਜਿਸ ਸੰਬਧੀ ਹਸਪਤਾਲ ਵਿਚ ਜੇਰੇ ਇਲਾਜ ਬੁਰੀ ਤਰਾ ਨਾਲ ਜਖਮੀ ਦੋਵੇ ਭਰਾਵਾ ਵਲੋ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਦੋਵੇ ਧਿਰਾ ਉਥੇ ਬੈਠ ਕੇ ਖਾ ਪੀ ਰਹੇ ਸਨ ਬਾਕੀ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਜਾਂਚ ਦਾ ਵਿਸ਼ਾ ਕਹਿ ਕੇ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਧਵਾ ਔਰਤ ਦਾ ਚੇਅਰਮੈਨ ਨੇ ਚੁੱਕਿਆ ਨਜ਼ਾਇਜ ਫਾਇਦਾ

htvteam

ਪੰਜਾਬ ‘ਚ ਚੱਲੇਗੀ ਛੱਤਾਂ ਪਾੜੂ ਨੇਰ੍ਹੀ, ਕਾਗਜ਼ ਦੀ ਕਿਸ਼ਤੀ ਵਾਗੂੰ ਰੁੜ ਸਕਦੇ ਘਰ

htvteam

ਕੇਲੇ ਨੂੰ ਐਵੇਂ ਛਿੱਲੋ ਉੱਤੇ ਆਹ ਚੀਜ਼ ਪਾਓ Over Thinking ਤੋਂ ਆਪਣਾ ਪਿੱਛਾ ਛੁਡਾਓ

htvteam

Leave a Comment