Htv Punjabi
Punjab Video

ਹੁਣ ਅਕਾਲੀ ਦਲ ਨੇ ਕਰਤਾ ਵੱਡਾ ਐਲਾਨ !

ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ,,,,,,,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਆ ਨਿਸ਼ਾਨੇ ਤੇ,,,,,,,,,ਇੰਨਾ ਵੱਡਾ ਡਰਾਮਾ ਕੀਤਾ ਤੇ ਸਿਰ ਚ ਸਵਾਹ ਪੈ ਗਈ: ਵਲਟੋਹਾ,,,,,,,,,,ਮਾਲਵਿੰਦਰ ਕੰਗ ਵੱਲੋਂ ਕੀਤੀ ਗੱਲਬਾਤ ਤੇ ਦਿੱਤਾ ਜਵਾਬ,,,,,,,,,ਉਹਨਾਂ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਸ਼ਲਾਗਾ ਕਰਦਾ ਉਹ ਸ਼ੇਰ ਦਿਲ ਬੰਦਾ ਹੈ। ਉਹਨਾਂ ਕਿਹਾ ਕਿ ਜਦੋਂ ਪਾਣੀ ਹੱਦਾਂ ਤੋਂ ਟੱਪ ਜਾਵੇ ਤੇ ਕੁੱਤਾ ਸ਼ੇਰ ਨੂੰ ਛੇੜੀ ਜਾਵੇ ਛਏਦੀ ਜਾਵੇ,, ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਇੱਕ ਚਰਚਾ ਚੱਲ ਰਹੀ ਹੈ ਕਿ ਕੇਜਰੀਵਾਲ ਨੇ ਭਗਵੰਤ ਮਾਨ ਨਾਲ ਇੱਕ ਅਨਲਿਖਤ ਸਮਝੋਤਾ ਕੀਤਾ ਹੈ। ਜਿਹੜੀ ਮੰਸ਼ਾ ਬੜੇ ਸਮੇਂ ਤੋਂ ਏਜੰਸੀਆਂ ਦੀ ਰਹੀ ਹੈ ਪੰਜਾਬ ਵਿਰੋਧੀ ਤਾਕਤਾਂ ਦੀ ਰਹੀ ਹੈ ਪੰਜਾਬ ਹਮੇਸ਼ਾ ਆਰਤੀ ਤੌਰ ਤੇ ਮਜ਼ਬੂਤ ਰਿਹਾ ਹੈ।ਭਗਵੰਤ ਮਾਨ ਦੇ ਨਾਲ ਕੇਜਰੀਵਾਲ ਨੇ ਲਿਖਤ ਸਮਝੌਤਾ ਕੀਤਾ ਹੈ। ਕੇਜਰੀਵਾਲ ਜੀ ਤੁਹਾਡਾ ਅਸ਼ੀਰਵਾਦ ਚਾਹੀਦਾ ਮੈਨੂੰ ਕੁਰਸੀ ਤੇ ਰੱਖਿਆ ਹੈ ਮੈਂ ਪੰਜਾਬ ਨੂੰ ਬਰਬਾਦ ਕਰਕੇ ਰੱਖ ਦੂਗਾ ਪੰਜਾਬ ਕਰੋੜ ਰੁਪਏ ਦਾ ਇੱਕ ਸਾਲ ਦਾ ਕਰਜ਼ਾ ਸਿਰ ਤੇ ਲਿਆ ਗਿਆ ਹੈ। ਪੰਜਾਬ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਤੁਸੀਂ,,,,,,,

ਸਰਦਾਰ ਦੀ ਏਕ ਹੀ ਖੁੱਲੀ ਡਿਬੇਟ ਨੂੰ ਲੈ ਕੇ ਲਗਾਤਾਰ ਹੁਣ ਤੱਕ ਵਿਰੋਧੀ ਧਿਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਚਾਰੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਮਸਤ ਚੋਰ ਦਾ ਭੰਗੜਾ ਦੇਖ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

htvteam

ਫੋਟੋ ਥੱਲੇ ਨਸ਼ੇ ਚ ਧੁੱਤ ਮੁਲਾਜ਼ਮ ਕਰ ਰਿਹਾ ਸੀ ਆਹ ਕਰਤੂਤ ?

htvteam

ਪੰਜਾਬ ਕੈਬਿਨੇਟ ਮੀਟਿੰਗ ਅੱਜ ; ਨੌਕਰੀਆਂ ਵਿੱਚ ਪੰਜਾਬੀਆਂ ਦਾ ਕੋਟਾ ਤੈਅ ਕਰਨ ਲਈ ਬਣ ਸਕਦਾ ਕਾਨੂੰਨ

htvteam

Leave a Comment